ਵਿਕਟੋਰੀਆ ਪਾਰਕ, ਡਿਙਗਵਲ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਵਿਕਟੋਰੀਆ ਪਾਰਕ | |
|---|---|
| ਟਿਕਾਣਾ | ਡਿਙਗਵਲ, ਸਕਾਟਲੈਂਡ |
| ਖੋਲ੍ਹਿਆ ਗਿਆ | 1929 |
| ਮਾਲਕ | ਰੌਸ ਕਾਊਂਟੀ ਫੁੱਟਬਾਲ ਕਲੱਬ |
| ਤਲ | ਘਾਹ |
| ਸਮਰੱਥਾ | 6,541[1] |
| ਮਾਪ | 110 × 75 ਗਜ਼ |
| ਕਿਰਾਏਦਾਰ | |
| ਰੌਸ ਕਾਊਂਟੀ ਫੁੱਟਬਾਲ ਕਲੱਬ | |
ਵਿਕਟੋਰੀਆ ਪਾਰਕ, ਇਸ ਨੂੰ ਡਿਙਗਵਲ, ਸਕਾਟਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰੌਸ ਕਾਊਂਟੀ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 6,541 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2][3]
ਹਵਾਲੇ
[ਸੋਧੋ]- ↑ "Ross County Football Club". Scottish Professional Football League. Retrieved 30 September 2013.
- ↑ Inglis 1996, p. 472
- ↑ http://int.soccerway.com/teams/scotland/ross-county-fc/1914/
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਵਿਕਟੋਰੀਆ ਪਾਰਕ, ਡਿਙਗਵਲ ਨਾਲ ਸਬੰਧਤ ਮੀਡੀਆ ਹੈ।
- ਰੌਸ ਕਾਊਂਟੀ ਫੁੱਟਬਾਲ ਕਲੱਬ ਅਧਿਕਾਰਕ ਵੈਬਸਾਈਟ Archived 2011-05-13 at the Wayback Machine.