ਵਿਕਰਮ ਭੱਟ
ਦਿੱਖ
ਵਿਕਰਮ ਭੱਟ | |
---|---|
![]() | |
ਜਨਮ | ਮੁੰਬਈ, ਭਾਰਤ |
ਪੇਸ਼ਾ | ਫ਼ਿਲਮ ਨਿਰਮਾਤਾ ਫ਼ਿਲਮ ਨਿਰਦੇਸ਼ਕ |
ਸਰਗਰਮੀ ਦੇ ਸਾਲ | 1992–ਵਰਤਮਾਨ |
ਵਿਕਰਮ ਭੱਟ ਇੱਕ ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਹੈ।
ਸ਼ੁਰੂਆਤੀ ਜ਼ਿੰਦਗੀ
[ਸੋਧੋ]ਵਿਕਰਮ ਗੁਜਰਾਤ ਤੋਂ ਹੈ ਅਤੇ ਉਹ ਭਾਰਤੀ ਫ਼ਿਲਮ ਉਦਯੋਗ ਦੇ ਆਗੂਆਂ ਵਿੱਚੋਂ ਇੱਕ ਵਿਜੈ ਭੱਟ ਦਾ ਪੋਤਾ ਅਤੇ ਸਿਨਮੈਟੋਗ੍ਰਾਫਰ ਪ੍ਰਵੀਨ ਭੱਟ ਦਾ ਪੁੱਤਰ ਹੈ।[1][2]
ਨਿੱਜੀ ਜ਼ਿੰਦਗੀ
[ਸੋਧੋ]ਭੱਟ ਦਾ ਵਿਆਹ ਅਦਿਤੀ ਭੱਟ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਧੀ ਕ੍ਰਿਸ਼ਨਾ ਭੱਟ ਹੈ।[3] ਬਾਅਦ ਵਿਚ, ਭੱਟ ਅਮੀਸ਼ਾ ਪਟੇਲ ਨੂੰ ਪੰਜ ਸਾਲਾਂ ਤੋਂ ਡੇਟ ਕਰ ਰਿਹਾ ਸੀ। ਭੱਟ ਆਪਣੀ ਧੀ ਨਾਲ ਇੱਕ ਵੱਡਾ ਰਿਸ਼ਤਾ ਸਮਝਦਾ ਹੈ ਅਤੇ ਉਹ ਉਸਦੇ ਸੈਟਾਂ ਤੇ ਉਸਦੀ ਸਹਾਇਤਾ ਵੀ ਕਰਦੀ ਆ ਰਹੀ ਹੈ।[4]
ਫ਼ਿਲਮੋਗ੍ਰਾਫੀ
[ਸੋਧੋ]ਨਿਰਦੇਸ਼ਕ ਵਜੋਂ
[ਸੋਧੋ]ਸਾਲ | ਫ਼ਿਲਮ | ਨੋਟ |
---|---|---|
1992 | ਜਾਨਮ | 1973 ਵਿੱਚ ਬਣੀ ਬੌਬੀ ਫ਼ਿਲਮ ਤੋਂ ਪ੍ਰਭਾਵਿਤ |
1994 | ਮਦਹੋਸ਼ | |
1995 | ਗੁਨਹੇਗਾਰ | |
1996 | ਫਰੇਬ | |
1996 | ਬੰਬਈ ਗਾਏਸ | |
1998 | ਗੁਲਾਮ | |
2001 | ਕਸੂਰ | |
2002 | ਰਾਜ | |
2002 | ਆਪ ਮੁਝੇ ਅੱਛੇ ਲਗਨੇ ਲਗੇ | |
2002 | ਆਵਾਰਾ ਪਾਗਲ ਦੀਵਾਨਾ | |
2003 | ਇੰਤਹਾ | 1996 ਦੀ ਫੀਅਰ ਫ਼ਿਲਮ ਤੇ ਆਧਾਰਿਤ |
2003 | ਫੁੱਟਪਾਥ | |
2004 | ਐਤਬਾਰ | |
2005 | ਐਲਾਨ | |
2005 | ਜੁਰਮ | |
2005 | ਦੀਵਾਨੇ ਹੂਏ ਪਾਗਲ | |
2006 | ਅਣਕਹੀ | |
2007 | ਰੈੱਡ: ਦ ਡਾਰਕ ਸਾਇਡ | |
2007 | ਸਪੀਡ | |
2007 | ਲਾਈਫ਼ ਮੇਂ ਕਭੀ ਕਭੀ | |
2008 | 1920 | |
2010 | ਸ਼ਪਿਤ | |
2011 | ਹੰਟਡ – 3D | |
2012 | ਡੇਂਜਰਸ ਆਸ਼ਿਕ਼ | |
2012 | ਰਾਜ਼ 3D | |
2014 | ਕਰੀਏਚਰ 3D | |
2015 | Mr. X | |
2016 | ਲਵ ਗੇਮਸ | |
2016 | ਰਾਜ਼ ਰੀਬੂਟ | |
2018 | 1921 | |
2019 | ਗੋਸਟ | |
2020 | ਹੈਕਡ |
ਲੇਖਕ ਵਜੋਂ
[ਸੋਧੋ]- ਦਸਤਕ (1996)
- ਏਤਬਾਰ (2004)
- ਬਰਦਾਸ਼ਤ (2004)
- ਯਕੀਨ (2005)
- ਅਣਕਹੇ (2006)
- ਥ੍ਰੀ- ਲਵ, ਲਾਇਸ ਐਂਡ ਬਿੱਟਰੇਅਲ (2009)
- ਹੇਟ ਸਟੋਰੀ (2012)
- 1920: ਏਵਿਲ ਰਿਟਰਨਸ (2012)
- ਅੰਕੁਰ ਅਰੋੜਾ ਮਰਡਰ ਕੇਸ (2013)
- ਖ਼ਾਮੋਸ਼ੀਆਂ (2015)
- 1920 ਲੰਡਨ]] (2016)
- ਮਿਸ਼ਨ ਮੰਗਲ (2019)
- ਚੇਹਰੇ (2020)
ਨਿਰਮਾਤਾ ਵਜੋਂ
[ਸੋਧੋ]- ਮੁਠੀਰਾਏ (2009)
- 1920 (2008)
- ਥ੍ਰੀ- ਲਵ, ਲਾਇਸ ਐਂਡ ਬਿੱਟਰੇਅਲ (2009)
- ਲੰਕਾ (2011)
- ਹੇਟ ਸਟੋਰੀ (2012)
- 1920: ਏਵਿਲ ਰਿਟਰਨਸ (2012)
- ਡੇਂਜਰਸ ਆਸ਼ਿਕ (2012)
- ਹੌਰਰ ਸਟੋਰੀ (2013)
- ਹੇਟ ਸਟੋਰੀ 2 (2014)
- ਭਾਗ ਜੌਨੀ (2014)
- ਹੇਟ ਸਟੋਰੀ 3 (2015)
ਹਵਾਲੇ
[ਸੋਧੋ]- ↑ "Romancing The Reel". Tehelka. 21 ਫ਼ਰਵਰੀ 2008. Archived from the original on 4 ਦਸੰਬਰ 2014. Retrieved 10 ਫ਼ਰਵਰੀ 2013.
- ↑ "Vikram Bhatt now turns producer too" Archived 5 May 2011 at the Wayback Machine. Indian Cinema News, by Subhash K. Jha, 21 May 2007.
- ↑
- ↑