ਵਿਕੀਕਿਤਾਬਾਂ
ਦਿੱਖ
ਵਿਕੀਬੁਕਸ ਦਾ ਮੁੱਖ ਸਫ਼ਾ | |
ਸਾਈਟ ਦੀ ਕਿਸਮ | ਪਾਠਪੁਸਤਕ ਵਿਕੀ |
|---|---|
| ਉਪਲੱਬਧਤਾ | ਬਹੁ-ਭਾਸ਼ਾਈ |
| ਮਾਲਕ | ਵਿਕੀਮੀਡੀਆ ਫਾਊਂਡੇਸ਼ਨ |
| ਲੇਖਕ | b:User:ਕਾਰਲ ਵਿਕ ਅਤੇ ਵਿਕੀਮੀਡੀਆ ਭਾਈਚਾਰਾ |
| ਵੈੱਬਸਾਈਟ | www.wikibooks.org |
| ਵਪਾਰਕ | ਨਹੀਂ |
| ਰਜਿਸਟ੍ਰੇਸ਼ਨ | ਆਪਸ਼ਨਲ |
ਵਿਕੀਬੁਕਸ ਆਜ਼ਾਦ ਸੋਰਸ ਵਿੱਚ ਲਿਖੀਆਂ ਗਈਆਂ ਕਿਤਾਬਾਂ ਦੀ ਲਾਇਬ੍ਰੇਰੀ ਹੈ ਅਤੇ ਇਸਨੂੰ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਬਹੁ-ਭਾਸ਼ਾਈ ਹੈ।ਇੱਥੇ ਓਹੀ ਪੁਸਤਕਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਕਾਪੀਰਾਈਟ ਦੇ ਅਜ਼ਾਦ ਸਮੱਗਰੀ ਵਜੋਂ ਜਾਰੀ ਕੀਤੀਆਂ ਹੁੰਦੀਆਂ ਹਨ।
ਹਵਾਲੇ
[ਸੋਧੋ]- ↑ "Wikibooks.org Site Info". Alexa Internet. Archived from the original on 2018-12-26. Retrieved 2015-08-01.
{{cite web}}: Unknown parameter|dead-url=ignored (|url-status=suggested) (help)