ਵਿਕੀਪੀਡੀਆ:ਆਟੋਵਿਕੀਬਰਾਉਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਟੋਵਿਕੀਬਰਾਉਜ਼ਰ
ਅਸਲ ਲੇਖਕBluemoose (retired)
ਉੱਨਤਕਾਰ
ਰਿਪੋਜ਼ਟਰੀ
ਪ੍ਰੋਗਰਾਮਿੰਗ ਭਾਸ਼ਾC#
ਆਪਰੇਟਿੰਗ ਸਿਸਟਮWindows XP and later
ਪਲੇਟਫ਼ਾਰਮIA-32
ਉਪਲੱਬਧ ਭਾਸ਼ਾਵਾਂਅੰਗਰੇਜ਼ੀ
ਕਿਸਮਵਿਕੀਪੀਡੀਆ ਟੂਲ
ਲਸੰਸGPL v2
ਵੈੱਬਸਾਈਟsourceforge.net/projects/autowikibrowser/

ਆਟੋਵਿਕੀਬਰਾਉਜ਼ਰ (AutoWikiBrowser, AWB) Windows ਲਈ ਇੱਕ ਅਰਧ-ਸਵੈਚਾਲਿਤ ਮੀਡੀਆਵਿਕੀ ਸੰਪਾਦਕ ਹੈ, ਜੋ ਵਾਰ ਵਾਰ ਦੁਹਾਰਾਏ ਜਾਣ ਵਾਲੇ ਕੰਮਾਂ ਨੂੰ ਜਲਦ ਅਤੇ ਸੌਖਾ ਬਣਾਉਣ ਲਈ ਤਿਆਰ ਕੀਤਾ ਗਿਆ।

ਵਰਤਣ ਦੇ ਨਿਯਮ[ਸੋਧੋ]

 1. ਤੁਸੀਂ ਹਰੇਕ ਸੋਧ ਲਈ ਖੁਦ ਜ਼ਿੰਮੇਵਾਰ ਹੋ। ਤੇਜ਼ ਨਾਲ ਕੰਮ ਕਰਨ ਦੇ ਚੱਕਰ ਚ ਗੁਣਵੱਤਾ ਕੁਰਬਾਨ ਨਾ ਕਰੋ ਅਤੇ ਯਕੀਨੀ ਬਣਾਓ ਕਿ ਤੁਸੀਂ ਹਰ ਸੋਧ ਨੂੰ ਸਮਝਦੇ ਹੋਂ।
 2. ਵਿਕੀਪੀਡੀਆ ਦੇ ਦਿਸ਼ਾ-ਨਿਰਦੇਸ਼, ਨੀਤੀਆਂ ਅਤੇ ਆਮ ਤੌਰ ਤਰੀਕਿਆਂ ਦਾ ਧਿਆਨ ਰਖੋ।
 3. ਇਸ ਸੋਫਟਵੇਅਰ ਨਾਲ ਵਿਵਾਦਪੂਰਨ ਸੋਧਾਂ ਨਾ ਕਰੋ।

ਇਸ ਸਾਫਟਵੇਅਰ ਦਾ ਇਸਤੇਮਾਲ ਕਰਨ ਲਈ[ਸੋਧੋ]

(1) ਡਾਊਨਲੋਡ ਕਰੋ[ਸੋਧੋ]

ਡਾਊਨਲੋਡ ਕਰੋ ਇੱਥੋਂ। ਡਾਊਨਲੋਡ ਕੀਤੀ ਜ਼ਿਪ ਫਾਇਲ ਵਿੱਚ ਨੂੰ ਇੱਕ ਨਵ ਡਾਇਰੈਕਟਰੀ ਵਿੱਚ ਅਨਜ਼ਿਪ ਕਰੋ। AutoWikiBrowser.exe ਫਾਇਲ ਤੇ ਕਲਿੱਕ ਕਰ ਕੇ ਸਪਫਟਵੇਅਰ ਵਰਤੋ।

(2) ਪੰਜਾਬੀ ਵਿਕੀ ਲਈ[ਸੋਧੋ]

Option-->Preference-->site-->language-->pa ਚੁਣੋ

(3) ਲਾਗ ਇਨ ਕਰੋ[ਸੋਧੋ]

File-->Login

(4) ਸੂਚੀ ਬਣਾਉ[ਸੋਧੋ]

ਜੋ ਸਫੇ ਤੁਸੀ ਸੋਧਣਾ ਚਾਹੁੰਦੇ ਹੋਂ, ਉਨਾਂ ਦੀ ਇੱਕ ਸੂਚੀ ਬਣਾਉ। ਇਸਦੇ ਕਈ ਤਰੀਕੇ ਹਨ, ਅਤੇ ਪੂਰੀ ਜਾਣਕਾਰੀ ਲਈ en:Wikipedia:AutoWikiBrowser/User_manual#Make_list ਦੇਖੋ। ਇੱਥੇ ਸਿਰਫ ਇੱਕ ਦੋ ਤਰੀਕੇ ਹੀ ਦੱਸੇ ਗਏ ਹਨ।

Show example screen shot

Note: You can make lists from multiple pages or categories by using the pipe symbol (|). For example, in Category mode, the query "Cats|Dogs|Fish" will make a list of all the pages in Category:Cats, Category:Dogs and Category:Fish.

 • Category — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ
 • Category (recurse 1 level) — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ ਅਤੇ ਹਰ ਉਪ-ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ।
 • Category (recurse user defined level) — ਉਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਵਰਤੋਂਕਾਰ ਦੀ ਦਿੱਤੀ ਸੰਖਿਆ ਮੁਤਾਬਕ
 • Category (recursive) - ਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਬੇਅੰਤ ਚਲਦਾ ਹੈ। ਪਰ ਇਹ ਵਿਕਲਪ ਸਫੇ ਨੂੰ ਕਈ ਕਈ ਵਾਰ ਸੂਚੀ ਵਿੱਚ ਜੋੜ ਸਕਦਾ ਹੈ, ਕਿਉਂ ਜੋ ਉਹ ਸਫਾ ਕਾਫੀ ਉਪ-ਸ਼੍ਰੇਣੀਆਂ ਵਿੱਚ ਆਉਂਦਾ ਹੈ। ਇਸਲਈ ਇਸ ਦੀ ਵਰਤੋਂ ਵੇਲੇ ਸਾਵਧਾਨ ਰਹੋ। ਸਿਸਟਮ ਕਰੈਸ਼ ਕਰ ਸਕਦਾ ਹੈ।

(5) ਸੋਧਾਂ[ਸੋਧੋ]

ਇਸ ਸੋਫਟਵੇਅਰ ਨਾਲ ਕਈ ਕਿਸਮ ਦੀਆਂ ਸੋਧਾਂ ਤਿਆਰ ਕੀਤੀ ਸੂਚੀ ਦੇ ਸਾਰੇ ਸਫਿਆਂ ਚ ਕੀਤੀਆਂ ਜਾ ਸਕਦੀਆਂ ਹਨ।

Find and replace (ਲਭੋ ਅਤੇ ਬਦਲੋ)[ਸੋਧੋ]

 • Enabled — If checked will enable Normal, Advanced, and subst: find and replace.
 • Normal settings — Opens the AWB Normal Find and replace.
ਵਧੇਰੇ ਜਾਣਕਾਰੀ ਲਈ Normal - Find and replace ਦੇਖੋ।
Show example screen shot
 • Advanced settings — Opens the AWB Advanced Find and replace.
ਵਧੇਰੇ ਜਾਣਕਾਰੀ ਲਈ Advanced - Find and replace ਦੇਖੋ।
Show example screen shot
 • Template substitution — Opens AWB substitute templates. Allows you to Substitute templates you chose. This is a more convenient and reliable way than simply entering regexes in Find and replace — AWB will automatically generate regexes.
ਵਧੇਰੇ ਜਾਣਕਾਰੀ ਲਈ subst: - Find and replace ਦੇਖੋ।
Show example screen shot
 • Skip if no replacements — If this box is checked, the page will be skipped if no changes were made by any of the find and replace features (Normal, Advanced and, subst:).
 • Skip if only minor replacement made — If this box is checked, the page will be skipped if the only changes made were marked as minor in the Normal Find and Replace.

CSVLoader[ਸੋਧੋ]

CSVLoader ਨਵੇਂ ਸਫੇ ਬਨਾਉਣ ਲਈ ਵਰਤਿਆ ਜਾਂਦਾ ਹੈ। ਇਸਦੇ ਲਈ ਇਸ ਲਿੰਕ ਤੋਂ ਫਾਈਲ ਡਾਉਨਲੋਡ ਕਰੋ ਅਤੇ ਐਕਸਟਰੇਕਟ ਕਰ ਕੇ ਆਟੋਵਿਕੀਬਰਾਉਜ਼ਰ ਵਾਲੇ ਫੋਲਡਰ ਚ ਰਖੋ। ਇਸਨੂੰ ਵਰਤਣ ਦੀ ਵਿਸਥਾਰ ਸਹਿਤ ਜਾਣਕਾਰੀ ਵਿਕੀਪੀਡੀਆ:ਸੀਐੱਸਵੀਲੋਡੱਰ/ਉਦਾਹਰਣ ਤੇ ਦੇਖੀ ਜਾ ਸਕਦੀ ਹੈ।