ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਜੁਲਾਈ
ਦਿੱਖ
ਕੇਸਰਬਾਈ ਕੇਰਕਰ (13 ਜੁਲਾਈ, 1892 –16 ਸਤੰਬਰ, 1977) ਭਾਰਤੀ ਕਲਾਸੀਕਲ ਗਾਇਕਾ ਹੈ। ਇਹ ਦਾ ਸਬੰਧ ਜੈਪੁਰ ਅਟਰੌਲੀ ਘਰਾਣੇ ਨਾਲ ਹੈ। ਇਹਨਾਂ ਨੇ ਉਸਤਾਦ ਅੱਲਾਦਿਆ ਖਾਨ ਦੀ ਰਹਿਨਵਾਈ ਹੇਠ ਸਿੱਖ ਕੇ ਆਪ ਭਾਰਤ ਦੀ ਮਹਾਨ ਕਲਾਸੀਕਲ ਗਾਇਕਾ ਬਣੀ। ਕੇਸਰਬਾਈ ਕੇਰਕਰ ਨੂੰ ਭਾਰਤ ਸਰਕਾਰ ਨੇ ਸੰਨ 'ਚ ਆਪ ਦੀ ਪ੍ਰਾਪਤੀ ਨੂੰ ਦੇਖਦੇ ਹੋਏ ਸਾਲ 1969 ਵਿੱਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ। ਆਪ ਨੂੰ 1953 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਸਨਮਾਨਿਤ ਕੀਤਾ ਗਿਆ। ਆਪ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ।