ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/4 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਈ. ਐੱਨ. ਐੱਸ. ਵਿਕਰਾਂਤ
ਆਈ. ਐੱਨ. ਐੱਸ. ਵਿਕਰਾਂਤ

ਆਈ. ਐੱਨ. ਐੱਸ. ਵਿਕਰਾਂਤ (ਸੰਸਕ੍ਰਿਤ: विक्रान्‍त) ਭਾਰਤੀ ਜਲ ਸੈਨਾ ਦਾ ਇੱਕ ਜਹਾਜ਼ ਕੈਰੀਅਰ ਸੀ। ਇਸਨੇ 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦੋਰਾਨ ਪਛਮੀ ਪਾਕਿਸਤਾਨ ਤੇ ਰੋਕ ਲਾਉਣ ਦਾ ਕੰਮ ਕੀਤਾ। ਭਾਰਤ ਨੇ ਆਈ. ਐਨ. ਐਸ. ਵਿਕਰਾਂਤ ਜਹਾਜ਼ ਗਰੇਟ ਬ੍ਰਿਟੇਨ ਤੋਂ 1957 ਵਿੱਚ ਖ਼ਰੀਦਿਆ ਸੀ । 1961 'ਚ ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।