ਵਿਕੀਪੀਡੀਆ:ਚੁਣੀ ਹੋਈ ਤਸਵੀਰ/12 ਫ਼ਰਵਰੀ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਇੰਡੀਆ ਗੇਟ ਭਾਰਤ ਦਾ ਰਾਸ਼ਟਰੀ ਸਮਾਰਕ ਹੈ। ਨਵੀਂ ਦਿੱਲੀ ਦੇ ਕੇਂਦਰ ਵਿਚ ਸਥਿਤ ਇੰਡੀਆ ਗੇਟ ਨੂੰ ਸਰ ਐਡਰਿਕ ਲੁਟਬੇਨਜ਼ ਨੇ ਡੀਜ਼ਾਈਨ ਕੀਤਾ ਸੀ। ਸ਼ੁਰੂ ਵਿੱਚ ਇਸ ਨੂੰ ਆਲ ਇੰਡੀਆ ਵਾਰ ਮੈਮੋਰੀਅਲ ਕਿਹਾ ਜਾਂਦਾ ਸੀ। ਇਹ ਦਿੱਲੀ ਵਿਚ ਇਕ ਉੱਘਾ ਇਤਿਹਾਸਕ ਸਥਾਨ ਹੈ ਜਿਸ ਨੂੰ ਸਾਲ 1914-21 ਦੇ ਯੁੱਧ ਸਮੇਂ ਦੇ 82000 ਸੈਨਿਕਾਂ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ। ਇਸ ਦੀ ਉੱਚਾਈ 42 ਮੀਟਰ ਹੈ। ਇਸ ਦਾ ਛੇ ਭੁੱਜੀ ਰਕਬਾ 30600 ਵਰਗ ਮੀਟਰ ਅਤੇ ਵਿਆਸ 625 ਮੀਟਰ ਹੈ। ਭਾਰਤੀ ਦੀ ਗਣਤੰਤਰ ਪਰੇਡ ਰਾਸ਼ਟਰਪਤੀ ਭਵਨ ਤੋਂ ਸ਼ੁਰੂ ਹੋ ਕਿ ਇੰਡੀਆ ਗੇਟ 'ਚ ਹੁੰਦੀ ਹੋਈ ਲਾਲ ਕਿਲਾ ਤੱਕ ਪਹੁੰਚਦੀ ਹੈ। ਇਸ ਦਾ ਨਿਰਮਾਣ 10 ਫ਼ਰਵਰੀ, 1921 ਨੂੰ ਸ਼ੁਰੂ ਹੋਇਆ
ਤਸਵੀਰ: commons:Benison
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ