ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣੀ ਹੋਈ ਤਸਵੀਰ/1 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਗੇਟਵੇ ਆਫ ਇੰਡਿਆ ਇਕ ਸਮਾਰਕ ਹੈ ਜੋ ਕਿ ਭਾਰਤ ਦੇ ਪ੍ਰਮੁੱਖ ਨਗਰ ਮੁੰਬਈ ਦੇ ਦੱਖਣ ਵਿੱਚ ਸਮੁੰਦਰ ਤਟ ਉੱਤੇ ਸਥਿਤ ਹੈ। ਇਹ ਸਮਾਰਕ ਸਾਉਥ ਮੁਂਬਈ ਦੇ ਅਪੋਲੋ ਬੰਦਰ ਖੇਤਰ ਵਿੱਚ ਅਰਬ ਸਾਗਰ ਦੀ ਬੰਦਰਗਾਹ ਉੱਤੇ ਸਥਿਤ ਹੈ। ਇਸ ਦੀ ਉਂਚਾਈ 26 ਮੀਟਰ ਹੈ। ਇਹ ਜਾਰਜ ਪੰਚਮ ਅਤੇ ਰਾਣੀ ਮੈਰੀ ਦੇ ਆਗਮਨ ( 2 ਦਿਸੰਬਰ , 1911 ) ਦੀ ਯਾਦਗਾਰ ਵਜੋਂ ਬਣਾਇਆ ਗਿਆ ਸੀ । ਇਸਦੇ ਵਾਸਤੁਸ਼ਿਲਪੀ ਜਾਜ ਵਿੰਟੈਟ ਸਨ।

ਤਸਵੀਰ: Ashwin Kumar

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ