ਵਿਕੀਪੀਡੀਆ:ਚੁਣੀ ਹੋਈ ਤਸਵੀਰ/4 ਮਾਰਚ
ਦਿੱਖ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਅੰਬੀਕਾ ਮਾਤਾ ਮੰਦਿਰ ਰਾਜਸਥਾਨ ਰਾਜ ਦੇ ਉਦੈਪੁਰ ਜ਼ਿਲ੍ਹੇ ਤੋਂ 50 ਕਿਲੋ ਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਸ ਮੰਦਿਰ ਵਿਚ ਦੁਰਗਾ ਮਾਤਾ ਦੀ ਇਕ ਮੂਰਤੀ ਜੋ ਅੰਬੀਕਾ ਦੇ ਰੂਪ ਵਿਚ ਸਥਾਪਿਤ ਕੀਤੀ ਗਈ ਹੈ। ਮੰਦਰ ਦਾ ਨਿਰਮਾਣ 961 ਵਿਕਰਮੀ ਸੰਮਤ ਵਿਚ ਹੋਇਆ।
ਤਸਵੀਰ: Michael Gunther
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ