ਵਿਕੀਪੀਡੀਆ:ਚੁਣੇ ਹੋਏ ਦਿਹਾੜੇ/10 ਜਨਵਰੀ
ਦਿੱਖ
- 9 ਚੀਨ ਦੇ ਹਾਂ ਰਾਜਵੰਸ਼ ਦਾ ਖਾਤਮਾ।
- 1863 ਦੁਨੀਆਂ ਦੀ ਸਭ ਤੋਂ ਪੁਰਾਣੀ ਜ਼ਮੀਨਦੋਜ਼ ਰੇਲ ਲੰਡਨ ਅੰਡਰਗਰਾਉਂਡ ਦੀ ਸ਼ੁਰੂਆਤ ਹੋਈ।
- 1946 ਸੰਯੁਕਤ ਰਾਸ਼ਟਰ ਮਹਾਂਸਭਾ ਦਾ ਪਹਿਲਾ ਇਜਲਾਸ ਲੰਡਨ ਵਿੱਚ ਹੋਇਆ ਜਿਸ ਵਿੱਚ 51 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।