ਵਿਕੀਪੀਡੀਆ:ਚੁਣੇ ਹੋਏ ਦਿਹਾੜੇ/8 ਜਨਵਰੀ
ਦਿੱਖ
- 1867 ਅਮਰੀਕਾ ਵਿੱਚ ਅਫ਼ਰੀਕੀ ਅਮਰੀਕੀ ਪੁਰਸ਼ਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ।
- 1971 ਅੰਤਰਰਾਸ਼ਟਰੀ ਦਬਾਵ ਦੇ ਕਾਰਨ ਪਾਕਿਸਤਾਨੀ ਰਾਸ਼ਟਰਪਤੀ ਜ਼ੁਲਫੀਕਾਰ ਅਲੀ ਭੁੱਟੋ ਨੇ ਬੰਗਾਲੀ ਅਾਗੂ ਸ਼ੇਖ ਮੁਜੀਬੁਰਹਿਮਾਨ ਨੇ ਜੇਲ ਤੋਂ ਰਿਹਾਅ ਕਿੱਤਾ, ਜਿਸਨੂੰ ਬੰਗਲਾਦੇਸ਼ ਦੇ ਆਜ਼ਾਦੀ ਘੋਸ਼ਿਤ ਕਰਨ ਲਈ ਬੰਦੀ ਬਣਾਇਆ ਗਿਆ ਸੀ।