ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਅਗਸਤ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 24 ਤੋਂ ਮੋੜਿਆ ਗਿਆ)
- 1608 – ਪਹਿਲਾ ਅੰਗਰੇਜ਼ ਪ੍ਰਤੀਨਿਧੀ ਭਾਰਤ ਦੇ ਸਹਿਰ ਸੂਰਤ 'ਚ ਆਇਆ।
- 1886 – ਸੇਵਾ ਸਿੰਘ ਠੀਕਰੀਵਾਲਾ ਦਾ ਜਨਮ।
- 1891 – ਥਾਮਸ ਐਡੀਸਨ ਨੇ ਮੋਸ਼ਨ ਪਿਕਚਰ ਕੈਮਰ ਨੂੰ ਪੇਟੈਂਟ ਕਰਵਾਇਆ।
- 1908 – ਭਾਰਤੀ ਇਨਕਲਾਬੀ, ਭਗਤ ਸਿੰਘ ਦਾ ਸਾਥੀ ਸ਼ਿਵਰਾਮ ਰਾਜਗੁਰੂ ਦਾ ਜਨਮ।
- 1929 – ਫ਼ਲਸਤੀਨੀ ਆਗੂ ਯਾਸਿਰ ਅਰਾਫ਼ਾਤ ਦਾ ਜਨਮ।