ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 16 ਤੋਂ ਮੋੜਿਆ ਗਿਆ)
- 600 – ਕੈਥੋਲਿਕ ਪੋਪ ਨੇ ਹੁਕਮ ਜਾਰੀ ਕੀਤਾ ਕਿ ਜੇ ਕੋਈ ਨਿੱਛ ਮਾਰੇ ਤਾਂ ਉਸ ਨੂੰ ਗਾਡ ਬਲੈੱਸ ਯੂ ਕਿਹਾ ਜਾਵੇ।
- 1948 – ਯੁਰੇਨਸ (ਗ੍ਰਹਿ) ਦੇ ਮਸ਼ਹੂਰ ਚੰਦਰਮਾ ਮੀਰਾਂਡਾ ਦੀ ਪਹਿਲੀ ਵਾਰ ਫ਼ੋਟੋ ਲਈ ਗਈ।
- 1956 – ਬਰਤਾਨੀਆ ਨੇ ਮੌਤ ਦੀ ਸਜ਼ਾ ਖ਼ਤਮ ਕੀਤੀ।
- 1892 – ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਿੱਕੇਬੰਦ ਟੀਕਾ ਲਿਖਣ ਵਾਲੇ ਪ੍ਰੋ. ਸਾਹਿਬ ਸਿੰਘ ਦਾ ਜਨਮ।
- 1944 – ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਦਾਦਾ ਸਾਹਿਬ ਫਾਲਕੇ ਦੀ ਮੌਤ।(ਜਨਮ 1870)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਫ਼ਰਵਰੀ • 16 ਫ਼ਰਵਰੀ • 17 ਫ਼ਰਵਰੀ