ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 23 ਤੋਂ ਮੋੜਿਆ ਗਿਆ)
- 1455 – ਜੋਹਾਨੇਸ ਗੁਟੇਨਬਰਗ ਨੇ ਦੁਨੀਆ ਦੀ ਪਹਿਲੀ ਪੁਸਤਕ 'ਬਾਈਬਲ' ਦਾ ਪ੍ਰਕਾਸ਼ਨ ਕੀਤਾ।
- 1768 –ਹੈਦਰਾਬਾਦ ਦੇ ਨਿਜ਼ਾਮ ਨੇ ਕਰਨਲ ਸਮਿੱਥ ਨਾਲ ਇਕ ਸਮਝੌਤੇ 'ਤੇ ਦਸਤਖਤ ਕਰ ਕੇ ਬ੍ਰਿਟੇਨ ਦੀ ਅਧੀਨਤਾ ਸਵੀਕਾਰ ਕਰ ਲਈ।
- 1821 – ਅੰਗਰੇਜ਼ੀ ਦੇ ਰੋਮਾਂਟਿਕ ਕਵੀ ਜਾਨ ਕੀਟਰਸ ਦਾ 25 ਸਾਲ ਦੀ ਉਮਰ ਵਿਚ ਕੈਂਸਰ ਕਾਰਣ ਦਿਹਾਂਤ।
- 1917 –ਰੂਸ 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
- 1969 – ਭਾਰਤੀ ਫ਼ਿਲਮੀ ਕਲਾਕਾਰ ਮਧੂਬਾਲਾ ਦੀ ਮੌਤ।
- 2008 –ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿਚ 'ਫੋਟੋ ਇਲੈਕਟੋਰਲ ਰੋਲ' ਦੀ ਵਰਤੋਂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਫ਼ਰਵਰੀ • 23 ਫ਼ਰਵਰੀ • 24 ਫ਼ਰਵਰੀ