ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 13 ਤੋਂ ਮੋੜਿਆ ਗਿਆ)
- 1593 – ਫਰਾਂਸੀਸੀ ਪੇਂਟਰ ਜੋਰਜ ਦੇ ਲਾ ਲਾਤੂਰ ਦਾ ਜਨਮ।
- 1800 – ਮਹਾਰਾਸ਼ਟਰ 'ਚ ਮਰਾਠਾ ਸਾਮਰਾਜ ਦੇ ਪ੍ਰਮੁੱਖ ਮੰਤਰੀ ਨਾਨਾ ਫਰਨਾਂਡੀਜ ਦਾ ਮਹਾਰਾਸ਼ਟਰ ਦੇ ਪੁਣੇ ਜ਼ਿਲੇ 'ਚ ਦਿਹਾਂਤ ਹੋਇਆ।
- 1900 – ਬਰਤਾਨੀਆ ਸੈਨਾ ਨੇ ਦੱਖਣੀ ਅਫਰੀਕਾ ਦੇ ਬਲੋਫੋਂਟੇਨ ਸ਼ਹਿਰ 'ਤੇ ਕਬਜ਼ਾ ਕੀਤਾ।
- 1940 – ਜਲਿਆਂਵਾਲਾ ਬਾਗ ਹਤਿਆਕਾਂਡ ਦੇ ਦੋਸ਼ੀ ਪੰਜਾਬ ਦੇ ਸਾਬਕਾ ਗਵਰਨਰ ਜਨਰਲ ਜਨਰਲ ਡਾਇਰ ਨੂੰ ਲੰਦਨ 'ਚ ਭਾਰਤੀ ਸੁਤੰਤਰਤਾ ਸੈਨਾਨੀ ਊਧਮ ਸਿੰਘ ਨੇ ਗੋਲੀ ਮਾਰੀ।
- 1958 – ਪੰਜਾਬ ਭਾਰਤ ਦੇ ਲੇਖਕ ਅਤੇ ਗ਼ਜ਼ਲਗੋ ਸੁਰਜੀਤ ਜੱਜ ਦਾ ਜਨਮ।
- 1963 – ਦੇਸ਼ 'ਚ ਵੱਖ-ਵੱਖ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ।
- 1977 – ਪੰਜਾਬ ਦੇ ਗ਼ਦਰ ਪਾਰਟੀ ਦਾ ਨੇਤਾ ਗੁਰਮੁੱਖ ਸਿੰਘ ਲਲਤੋਂ ਦਾ ਦਿਹਾਂਤ।
- 1989 – ਸੂਰਜ ਵਿੱਚੋਂ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ।
- 1997 – ਮਦਰ ਟਰੇਸਾ ਦੇ ਟਰੱਸਟ ਨੇ ਨਿਰਮਲਾ ਜੋਸ਼ੀ ਨੂੰ ਆਪਣਾ ਉਤਰਾ ਅਧਿਕਾਰੀ ਚੁਣਿਆ।
- 2004 – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਵਾਦਕ ਉਸਤਾਦ ਵਿਲਾਇਤ ਖ਼ਾਨ ਦਾ ਦਿਹਾਂਤ।