ਮਦਰ ਟਰੇਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਦਰ ਟਰੇਸਾ
MotherTeresa 094.jpg
1986 ਵਿੱਚ ਪੱਛਮੀ ਜਰਮਨੀ ਵਿਖੇ ਮਦਰ ਟੈਰੇਸਾ
ਲਕਬਸੁਪੀਰੀਅਰ ਜਨਰਲ
ਜ਼ਾਤੀ
ਜਨਮ
Anjezë Gonxhe Bojaxhiu

(1910-08-26)26 ਅਗਸਤ 1910
ਮਰਗ5 ਸਤੰਬਰ 1997(1997-09-05) (ਉਮਰ 87)
ਧਰਮਰੋਮਨ ਕੈਥੋਲਿਕ
ਕੌਮੀਅਤਉਸਮਾਨੀਆ ਸਾਮਰਾਜ (1910–12)
ਸਰਬੀਆਈ (1912–15)
ਬੁਲਗੈਰੀਅਨ (1915–18)
ਯੂਗੋਸਲਾਵ (1918–48)
ਭਾਰਤੀ (1948–1997)
ਜ਼ਾਤਅਲਬਾਨੀਆਈ[1][2]
ਪੰਥਸਿਸਟਰਜ ਆਫ਼ ਲੋਰੇਟੋ
(1928–1948)
ਮਿਸ਼ਨਰੀਜ ਆਫ਼ ਚੈਰਿਟੀ
(1950–1997)
ਕਾਰਜ
ਕਾਰਜ ਵਿੱਚ ਅਰਸਾ1950–1997
ਵਾਰਸਸਿਸਟਰ ਨਿਰਮਲਾ ਜੋਸ਼ੀ

ਮਦਰ ਟਰੇਸਾ (26 ਅਗਸਤ 1910 - 5 ਸਤੰਬਰ 1997) ਦਾ ਜਨਮ ਅਗਨੇਸੇ ਗੋਂਕਸ਼ੇ ਬੋਜਸ਼ਿਉ[3] ਦੇ ਨਾਮ ਵਾਲੇ ਇੱਕ ਅਲਬੇਨੀਯਾਈ ਪਰਵਾਰ ਵਿੱਚ ਉਸਕੁਬ, ਓਟੋਮਨ ਸਾਮਰਾਜ (ਅੱਜ ਦਾ ਸੋਪਜੇ, ਮੇਸੇਡੋਨਿਆ ਗਣਰਾਜ) ਵਿੱਚ ਹੋਇਆ ਸੀ। ਮਦਰ ਟਰੇਸਾ ਰੋਮਨ ਕੈਥੋਲਿਕ ਨਨ ਸੀ। ਉਸ ਕੋਲ ਭਾਰਤੀ ਨਾਗਰਿਕਤਾ ਸੀ। ਉਸ ਨੇ 1950 ਵਿੱਚ ਕੋਲਕਾਤਾ ਵਿੱਚ ਮਿਸ਼ਨਰੀਜ ਆਫ ਚੈਰਿਟੀ ਦੀ ਸਥਾਪਨਾ ਕੀਤੀ। ਉਹਨਾਂ ਨੇ 45 ਸਾਲਾਂ ਤੱਕ ਗਰੀਬ, ਬੀਮਾਰ, ਯਤੀਮ ਅਤੇ ਮਰ ਰਹੇ ਲੋਕਾਂ ਦੀ ਮਦਦ ਕੀਤੀ ਅਤੇ ਨਾਲ ਹੀ ਚੈਰਿਟੀ ਦੇ ਮਿਸ਼ਨਰੀਜ ਦੇ ਪ੍ਰਸਾਰ ਦਾ ਵੀ ਰਸਤਾ ਪਧਰਾ ਕੀਤਾ।

ਇਹ ਮੂਲ ਰੂਪ ਵਿੱਚ ਅਲਬਾਨੀਆ ਦੀ ਸੀ ਪਰ 1948 ਵਿੱਚ ਭਾਰਤ ਦੀ ਨਾਗਰਿਕ ਬਣ ਗਈ ਸੀ ਅਤੇ ਇਸਨੇ ਆਪਣੇ ਜੀਵਨ ਦਾ ਜਿਆਦਾਤਰ ਸਮਾਂ ਭਾਰਤ ਵਿੱਚਹੀ ਬਿਤਾਇਆ।

ਹਵਾਲੇ[ਸੋਧੋ]

  1. "Albania calls on India to return Mother Teresa's remains". The Daily Telegraph. London. 14 October 2009. 
  2. "India rejects Mother Teresa claim". BBC News. 14 October 2009. 
  3. "Blessed Mother Teresa". (2007). Encyclopædia Britannica. Retrieved 4 July 2010.