ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 14 ਤੋਂ ਮੋੜਿਆ ਗਿਆ)
- 1823 – ਨੌਸਹਿਰਾ ਦੀ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਸ਼ਹੀਦ ਹੋਏ।
- 1879 – ਮਹਾਨ ਭੌਤਿਕ ਵਿਗਿਆਨੀ ਅਲਬਰਟ ਆਈਨਸਟਾਈਨ ਦਾ ਜਨਮ।
- 1883 – ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਕਾਰਲ ਮਾਰਕਸ ਦਾ ਦਿਹਾਂਤ।
- 1931 – ਨਿਰਦੇਸ਼ਕ ਅਰਦੇਸ਼ਿਰ ਇਰਾਨੀ ਦੀ ਪਹਿਲੀ ਬੋਲਤੀ ਫ਼ਿਲਮ ਆਲਮ ਆਰਾ ਮੁੰਬਈ'ਚ ਰਿਲੀਜ ਹੋਈ।
- 1952 – ਪੰਜਾਬੀ ਦੇ ਵਿਦਵਾਨ ਆਲੋਚਕ ਅਤੇ ਲੇਖਕ ਡਾ. ਕਰਮਜੀਤ ਸਿੰਘ ਦਾ ਜਨਮ।
- 1961 – ਸਵਿਟਜ਼ਰਲੈਂਡ 'ਚ ਰਹਿੰਦਾ ਪੰਜਾਬੀ ਫ਼ਿਲਮ ਨਿਰਮਾਤਾ-ਨਿਰਦੇਸ਼ਕ ਅਨੂਪ ਸਿੰਘ ਦਾ ਜਨਮ।
- 1965 – ਭਾਰਤੀ ਫਿਲਮ ਐਕਟਰ, ਨਿਰਮਾਤਾ, ਨਿਰਦੇਸ਼ਕ, ਪਟਕਥਾ ਲੇਖਕ ਆਮਿਰ ਖ਼ਾਨ ਦਾ ਜਨਮ।
- 1972 – ਮਨੀਪੁਰ, ਭਾਰਤ ਦੀ ਆਇਰਨ ਲੇਡੀ ਇਰੋਮ ਸ਼ਰਮੀਲਾ ਦਾ ਜਨਮ।
- 1995 – ਪਹਿਲੀ ਵਾਰ 13 ਪੁਲਾੜ ਯਾਤਰੀ ਪੁਲਾੜ 'ਚ ਪਹੁੰਚੇ।