ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਸਤੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ 21 ਤੋਂ ਮੋੜਿਆ ਗਿਆ)
- 1866 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਜਨਮ।
- 1926 – ਪਾਕਿਸਤਾਨ ਦੀ ਗਾਇਕ ਅਤੇ ਅਦਾਕਾਰ ਨੂਰ ਜਹਾਂ ਦਾ ਜਨਮ।
- 1938 – ਪੰਜਾਬੀ ਅਤੇ ਅੰਗਰੇਜ਼ੀ ਦੇ ਚਿੰਤਕ, ਵਿਦਵਾਨ ਖੋਜੀ, ਆਲੋਚਕ ਡਾ. ਗੁਰਭਗਤ ਸਿੰਘ ਦਾ ਜਨਮ।
- 1942 – ਯਹੂਦੀ ਘੱਲੂਘਾਰਾ: ਨਾਜ਼ੀ ਨੇ ਲਗਭਗ 1,000 ਯਹੂਦੀਆਂ ਨੂੰ ਕੈਪ 'ਚ ਬੰਦ ਕੀਤਾ।
- 1944 – ਭਾਰਤੀ ਫ਼ਿਲਮ ਨਿਰਮਾਤਾ, ਫੈਸ਼ਨ ਡਿਜ਼ਾਇਨਰ, ਕਵੀ ਮੁਜ਼ੱਫ਼ਰ ਅਲੀ ਦਾ ਜਨਮ।
- 2012 – ਆਈਸੋਨ ਪੂਛਲ ਤਾਰਾ ਦੀ ਖੋਜ ਦੋ ਰੂਸੀ ਪੁਲਾੜ ਵਿਗਿਆਨੀਆਂ ਵੇਤਾਲੀ ਨੇਵਸਕੀ ਅਤੇ ਆਰਤਿਓਮ ਨੋਵਿਚੋਨਾਕ ਨੇ ਕੀਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਸਤੰਬਰ • 21 ਸਤੰਬਰ • 22 ਸਤੰਬਰ