ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੯ ਫਰਵਰੀ
ਦਿੱਖ
- 1473 - ਪੌਲਿਸ਼ ਗਣਿਤ ਵਿਗਿਆਨੀ ਅਤੇ ਖੁਗੋਲ ਸ਼ਾਸਤਰੀ ਕੌਪਰਨੀਕਸ ਦਾ ਜਨਮ
- 1630 - ਭਾਰਤੀ ਸ਼ਾਸਕ ਸ਼ਿਵਾ ਜੀ ਦਾ ਜਨਮ
- 1945 – ਇਕੋ ਦਿਨ ਵਿਚ ਹੀ ਮਗਰਮਛਾਂ ਨੇ 900 ਜਾਪਾਨੀ ਸਿਪਾਹੀਆਂ ਨੂੰ ਖਾ ਲਿਆ।
- 1952 - ਨੋਬਲ ਇਨਾਮ ਜੇਤੂ ਨਾਰਵੇਜੀਅਨ ਲੇਖਕ ਕਨੁਟ ਹਾਮਸਨ ਦੀ ਮੌਤ
- 1986 – ਰੂਸ ਨੇ ਮੀਰ ਪੁਲਾੜ ਸਟੇਸ਼ਨ ਨੂੰ ਉਪਰ ਭੇਜਿਆ।