ਵਿਕੀਪੀਡੀਆ:ਚੰਗੇ ਲੇਖਾਂ ਦੇ ਪੈਮਾਨੇ/ਪੈਮਾਨੇ
ਦਿੱਖ
ਵਰਤੋਂ
[ਸੋਧੋ]ਉਦਾਹਰਨ
{{WP:Good article criteria/GAC|1a}}
yields:
Each criterion
[ਸੋਧੋ]1 | Well written |
1a | ਵਾਰਤਕ ਸਪਸ਼ਟ ਅਤੇ ਸੰਖੇਪ ਹੈ, ਅਤੇ ਹਿੱਜੇ ਅਤੇ ਵਿਆਕਰਨ ਸਹੀ ਹਨ |
1b | it complies with the manual of style guidelines for lead sections, layout, words to watch, fiction, and list incorporation |
2 | ਮੂਲ ਖੋਜ ਉੱਤੇ ਆਧਾਰਿਤ ਨਹੀਂ ਹੈ (ਵਿਕੀਪੀਡੀਆ:ਤਸਦੀਕ ਯੋਗਤਾ) |
2a | ਇਸ ਵਿੱਚ ਹਦਾਇਤਾਂ ਮੁਤਾਬਕ ਸਾਰੇ ਹਵਾਲਿਆਂ ਦੀ ਸੂਚੀ ਸ਼ਾਮਲ ਹੈ |
2b | all in-line citations are from reliable sources, including those for direct quotations, statistics, published opinion, counter-intuitive or controversial statements that are challenged or likely to be challenged, and contentious material relating to living persons—science-based articles should follow the scientific citation guidelines |
2c | ਲੇਖ ਵਿੱਚ ਕੋਈ ਮੂਲ ਖੋਜ ਨਹੀਂ ਹੈ |
2d | ਲੇਖ ਵਿੱਚ ਕੋਈ ਕਾਪੀਰਾਈਟ ਉਲੰਘਣਾ ਨਹੀਂ ਹੈ |
3 | ਵਿਸ਼ੇ ਬਾਰੇ ਪੂਰੀ ਜਾਣਕਾਰੀ |
3a | ਵਿਸ਼ੇ ਦੇ ਮੁੱਖ ਪਹਿਲੂਆਂ ਬਾਰੇ ਗੱਲ ਕਰਦਾ ਹੈ |
3b | ਇਹ ਵਿਸ਼ੇ ਉੱਤੇ ਕੇਂਦਰਿਤ ਰਹਿੰਦਾ ਹੈ ਅਤੇ ਬੇਲੋੜੇ ਵੇਰਵੇ ਵਿੱਚ ਨਹੀਂ ਜਾਂਦਾ ਹੈ |
4 | ਵਿਕੀਪੀਡੀਆ:ਨਿਰਪੱਖ ਨਜ਼ਰੀਆ: ਲੇਖ ਕਿਸੇ ਇੱਕ ਨਜ਼ਰੀਏ ਦੇ ਮੁਤਾਬਕ ਨਹੀਂ ਲਿਖਿਆ ਗਿਆ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ |
5 | ਸਥਿਰ: ਲੇਖ ਵਿੱਚ ਹਰ ਰੋਜ਼ ਬਹੁਤ ਸਾਰੀਆਂ ਤਬੀਦਲੀਆਂ ਨਹੀਂ ਹੋ ਰਹੀਆਂ ਜਾਂ ਲੇਖ ਉੱਤੇ ਕੋਈ ਸੋਧ ਜੰਗ ਨਹੀਂ ਚੱਲ ਰਹੀ |
6 | ਲੋੜ ਮੁਤਾਬਕ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ |
6a | ਤਸਵੀਰਾਂ ਦੇ ਨਾਲ ਉਹਨਾਂ ਦੀ ਕਾਪੀਰਾਈਟ ਜਾਣਕਾਰੀ ਦਿੱਤੀ ਗਈ ਹੈ ਅਤੇ ਗ਼ੈਰ-ਮੁਫ਼ਤ ਸਮੱਗਰੀ ਲਈ ਵਰਤੋਂ ਦੀ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ |
6b | ਤਸਵੀਰਾਂ ਵਿਸ਼ੇ ਨਾਲ ਸੰਬੰਧਿਤ ਹਨ ਅਤੇ ਉਹਨਾਂ ਨੂੰ ਉਚਿਤ ਸਿਰਲੇਖ ਦਿੱਤੇ ਗਏ ਹਨ |