ਵਿਕੀਪੀਡੀਆ:ਸੁਆਗਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਜਰਾਣਾ

ਵਿਕੀਪੀਡੀਆ ਕੀ ਹੈ?[ਸੋਧੋ]

ਵਿਕੀਪੀਡੀਆ ਇੱਕ ਗਿਆਨਕੋਸ਼ ਹੈ ਜੋ ਕਿ ਇਕੱਠੇ ਹੀ ਕਈ ਸਾਰੇ ਪਾਠਕਾਂ ਦੁਆਰਾ ਮਿਲ ਕੇ ਲਿਖਿਆ ਜਾਂਦਾ ਹੈ। ਇੱਕ ਖ਼ਾਸ ਤਰ੍ਹਾਂ ਦੀ ਵੈੱਬਸਾਈਟ, ਜਿਸ ਨੂੰ ਵਿਕੀ ਆਖਦੇ ਹਨ, ਇਸ ਨੂੰ ਲਿਖਣਾ ਅਸਾਨ ਬਣਾਉਂਦੀ ਹੈ।

ਪਿੰਡ ਸਜਰਾਣਾ ਫਾਜਿਲਕਾ ਜਿਲੇ ਦਾ ਇਕ ਪਿੰਡ ਹੈ ਇਸ ਦੀ ਅਬਾਦੀ ਲਗਭਗ 5000 ਦੇ ਕਰੀਬ ਹੈ ਇਸ ਪਿੰਡ ਦੀ ਸ਼ਾਨ ਸ਼ਹੀਦ ਲੇਖ ਰਾਜ ਹੈ ਜਿਸ ਨੇ ਚਾਈਨਾ ਬਾਰਡਰ ਤੇ ਸ਼ਹੀਦੀ ਪ੍ਰਾਪਤ ਕਰਕੇ ਪਿੰਡ ਦਾ ਨਾਂਅ ਦੇਸ਼ ਭਰ ਵਿਚ ਰੋਸ਼ਨ ਕੀਤਾ