ਵਿਕੀਪੀਡੀਆ:ਟ੍ਰੇਨਿੰਗ/ਸਿੱਖਿਅਕਾਂ ਵਾਸਤੇ
ਦਿੱਖ
ਵਿਕੀਪੀਡੀਆ:ਟ੍ਰੇਨਿੰਗ
ਸਿੱਖਿਅਕਾਂ ਵਾਸਤੇ
Menu
ਕੀ ਤੁਸੀਂ ਵਿਕੀਪੀਡੀਆ ਐਜੂਕੇਸ਼ਨ ਫਾਉਂਡੇਸ਼ਨ ਦੁਆਰਾ ਸਮਰਥਿਤ ਕਿਸੇ ਕੋਰਸ ਦੇ ਵਿਦਿਆਰਥੀ ਹੋ? ਤੁਹਾਨੂੰ ਇਸ ਟ੍ਰੇਨਿੰਗ ਦੀ ਜਗਹ ਵਿਦਿਆਰਥੀ ਟ੍ਰੇਨਿੰਗ ਮੌਡਿਊਲਾਂ wikiedu.org ਉੱਤੇ ਜਾਣਾ ਚਾਹੀਦਾ ਹੈ |
ਵਿਕੀਪੀਡੀਆ ਸੰਪਾਦਨ ਬਾਰੇ ਵਿਦਿਆਰਥੀਆਂ ਵਾਸਤੇ ਇਹ ਦਿਸ਼ਾ-ਨਿਰਦੇਸ਼ ਮੁੱਖ ਚਾਰ ਮੌਡਿਊਲ ਰੱਖਦਾ ਹੈ:
- ਸਵਾਗਤ, ਇੱਕ ਸੰਖੇਪ ਜਾਣ-ਪਛਾਣ;
- ਕੋਰ, ਵਿਕੀਪੀਡੀਆ ਦੇ ਮੂਲ ਸਿਧਾਂਤਾਂ ਦਾ ਇੱਕ ਸੰਖੇਪ ਸਾਰਾਂਸ਼;
- ਐਡਿਟਿੰਗ, ਸਫ਼ੇ ਸੰਪਾਦਨ ਕਰਨ ਅਤੇ ਹੋਰਾਂ ਨਾਲ ਗੱਲਬਾਤ ਸਥਾਪਿਤ ਕਰਨ ਦੇ ਮੁਢਲੇ ਮਕੈਨਿਕਸ ਉੱਤੇ ਇੱਕ ਟਿਊਟੋਰੀਅਲ; ਅਤੇ
- ਅਡਵਾਂਸ, ਤੁਹਾਡੇ ਪਹਿਲੇ ਲੇਖ ਨਾਲ ਇੱਕ ਚੰਗੀ ਸ਼ੁਰੂਆਤ ਸ਼ੁਰੂ ਕਰਨ ਲਈ ਤੁਹਾਡੀ ਮੱਦਦ ਕਰਨ ਵਾਸਤੇ ਕੁੱਝ ਚੋਣਵੇਂ ਅਡਵਾਂਸ ਪ੍ਰਸੰਗ (ਟੌਪਿਕ)।
ਕੁੱਲ ਮਿਲਾ ਕੇ, ਸਾਰੇ ਚਾਰੇ ਮੌਡਿਊਲ ਤਕਰੀਬਨ ਇੱਕ ਘੰਟੇ ਵਿੱਚ ਸੰਪੂਰਨ ਹੋਣੇ ਚਾਹੀਦੇ ਹਨ।
ਸਵਾਗਤ
ਕੋਰ
ਐਡਿਟਿੰਗ
ਮੈਡੀਕਲ ਟੌਪਿਕ
ਆਮ ਟੌਪਿਕ ਸੁਝਾਅ
ਅਡਵਾਂਸ
ਬੈਕਗਰਾਊਂਡ