ਸਮੱਗਰੀ 'ਤੇ ਜਾਓ

ਵਿਕੀਪੀਡੀਆ:ਟ੍ਰੇਨਿੰਗ/ਸਿੱਖਿਅਕਾਂ ਵਾਸਤੇ/ਰਿਸੋਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
  ਵਿਕੀਪੀਡੀਆ ਟ੍ਰੇਨਿੰਗ  
  ਸਿੱਖਿਅਕਾਂ ਵਾਸਤੇ  
         
Menu
     
ਰਿਸੋਰਸ

ਦਿਸ਼ਾ-ਨਿਰਦੇਸ਼ਾਂ ਤੇ ਪਰਤਣ ਲਈ ਅਪਣੇ ਬਰਾਊਜ਼ਰ ਉੱਤੇ Back ਤੇ ਕਲਿੱਕ ਕਰੋ।

ਅਸਾਇਨਮੈਂਟ ਡਿਜਾਈਨ

ਕੋਰਸ ਸਫ਼ੇ

  • ਜੇਕਰ ਤੁਸੀਂ ਪਹਿਲੀ ਵਾਰ ਕੋਰਸ ਸਫ਼ਾ ਸਿਸਟਮ ਵਰਤ ਰਹੇ ਹੋ, ਤਾਂ ਤੁਹਾਨੂੰ ਸਿੱਖਿਅਕਾਂ ਵਾਸਤੇ ਦਿਸ਼ਾ-ਨਿਰਦੇਸ਼ ਤੇ ਜਾ ਕੇ ਉੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਜੋ ਵਿਕੀਪੀਡੀਆ ਅਸਾਈਨਮੈਂਟਾਂ ਲਈ ਸਭ ਤੋਂ ਵਧੀਆ ਅਭਿਆਸ ਕਵਰ ਕਰਦਾ ਹੈ।
  • ਜੇਕਰ ਤੁਸੀਂ ਕੋਈ ਨਵਾਂ ਕੋਰਸ ਸਫ਼ਾ ਬਣਾਉਣਾ ਚਾਹੁੰਦੇ ਹੋ, ਤਾਂ dashboard.wikiedu.org ਤੇ ਜਾਓ । ਇਹ ਤੁਹਾਨੂੰ ਤੁਹਾਡੇ ਕੋਰਸ ਨੂੰ ਬਣਾਉਣ ਲਈ ਅਗਲੇ ਕਦਮਾਂ ਤੱਕ ਲੈ ਜਾਏਗਾ।

ਸ਼ੁਰੂ ਕਰਨ ਵਿੱਚ ਵਿਦਿਆਰਥੀਆਂ ਦੀ ਮੱਦਦ ਕਰਨੀ

ਪ੍ਰਿੰਟ-ਹੋਣ ਯੋਗ ਦਿਸ਼ਾ-ਨਿਰਦੇਸ਼

ਇਹ ਪ੍ਰਿੰਟੇਬਲ ਪੀ ਡੀ ਐਫ (PDF) ਡਾਕੂਮੈਂਟ ਵਿਕੀਪੀਡੀਆ ਦੀ ਮੁਢਲੀ ਜਾਣਕਾਰੀ ਪ੍ਰਤਿ ਸਬੰਧਤ ਹਦਾਇਤਾਂ ਰੱਖਦੇ ਹਨ।

  • ਵਿਕੀਪੀਡੀਆ ਮਾਰਕਅਪ ਸੰਖੇਪ ਰੈਫ੍ਰੈਂਸ – ਇੱਕ ਇੱਕ-ਸਫ਼ੇ ਦੀ ਸੰਖੇਪ ਰੈਫ੍ਰੈਂਸ (ਜਿਸ ਵਿੱਚ ਵਿਕੀਪੀਡੀਆ ਤੇ ਸਵਾਗਤ ਹੈ ਬ੍ਰਾਓਸ਼ਰ ਵੀ ਸ਼ਾਮਿਲ ਹੈ) ਜੋ ਤੁਹਾਨੂੰ ਸਭ ਤੋਂ ਜਿਆਦਾ ਅਕਸਰ ਵਾਰ ਵਾਰ ਵਰਤੇ ਜਾਂਦੇ ਵਿਕੀਪੀਡੀਆ ਮਾਰਕਅਪ ਕੋਡਾਂ ਨੂੰ ਯਾਦ ਰੱਖਣ ਵਿੱਚ ਮੱਦਦ ਕਰੇਗਾ ।
  • ਰੈਫ੍ਰੇਂਸਾਂ (ਹਵਾਲੇ) – ਹਵਾਲਿਆਂ ਦੇ ਮਹੱਤਵਪੂਰਨ ਹੋਣ ਦਾ ਕਾਰਨ ਸਮਝਾਉਂਦੀਆਂ ਹਨ, ਕਿ ਵਿਕੀਪੀਡੀਆ ਉੱਤੇ ਸੋਰਸਿੰਗ ਵਾਸਤੇ ਕੀ ਉਮੀਦਾਂ ਹਨ, ਹਵਾਲਿਆਂ ਨੂੰ ਕਿੱਥੇ ਰੱਖਣਾ ਹੁੰਦਾ ਹੈ, ਅਤੇ "ref" ਟੈਗਾਂ ਬਾਬਤ ਮੁਢਲੀਆਂ ਜਾਣਕਾਰੀਆਂ।
  • ਅਪਣੇ ਸੋਮਿਆਂ ਦੇ ਹਵਾਲੇ ਦੇਣਾ – ਹੋਰ ਵੀ ਵਿਸਥਾਰ ਨਾਲ ਸਮਝਾਉਂਦਾ ਹੈ ਕਿ ਸੋਮਿਆਂ ਦਾ ਹਵਾਲਾ ਦਿੰਦੇ ਵਕਤ ਫੁਟਨੋਟਸ ਕਿਵੇਂ ਬਣਾਉਣੇ ਹੁੰਦੇ ਹਨ, ਅਤੇ ਓਸੇ ਸੋਰਸ ਨੂੰ ਵਾਰ ਵਾਰ ਕਿਵੇਂ ਹਵਾਲੇ ਲਈ ਵਰਤਣਾ ਹੁੰਦਾ ਹੈ।
  • ਗੱਲਬਾਤ ਸਫ਼ੇ ਵਰਤਣਾ – ਹੋਰ ਐਡੀਟਰਾਂ ਨਾਲ ਸੰਪਰਕ ਕਰਕੇ ਗੱਲਬਾਤ ਕਰਨ ਲਈ ਗੱਲਬਾਤ-ਸਫ਼ਿਆਂ ਦੀ ਵਰਤੋਂ ਕਰਨ ਬਾਰੇ ਸਮਝਾਉਂਦਾ ਹੈ।
  • ਕੋਈ ਲੇਖ ਚੁਣਨਾ – ਸਮਝਾਉਂਦਾ ਹੈ ਕਿ ਕਿਸੇ ਲੇਖ ਉੱਤੇ ਕੰਮ ਕਰਨ ਲਈ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਹੈ।
  • ਸਾਹਿਤਿਕ ਚੋਰੀ ਰੋਕਣਾ – ਸਮਝਾਉਂਦਾ ਹੈ ਕਿ ਵਿਕੀਪੀਡੀਆ — ਉੱਤੇ ਸਾਹਿਤਿਕ ਚੋਰੀ ਕੀ ਹੈ; ਜਿਸ ਵਿੱਚ ਇਸ ਗੱਲ ਦੇ ਨਾਲ ਨਾਲ "ਨਜ਼ਦਿਕੀ ਵਿਆਖਿਆ"— ਵੀ ਸ਼ਾਮਿਲ ਹੈ; ਕਿ ਇਸਤੋਂ ਕਿਉਂ ਅਤੇ ਕਿਵੇਂ ਰੋਕਿਆ ਜਾਵੇ।
  • ਅਪਣੇ ਪ੍ਰਯੋਗ-ਸਫ਼ੇ ਤੋਂ ਬਾਹਰ ਨਿਕਲਣਾ – ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰਯੋਗ ਸਫ਼ਿਆਂ ਤੋਂ ਕਿਸੇ ਲੇਖ ਵਿੱਚ ਜਾਣ ਦਾ ਸਹੀ ਤਰੀਕਾ ਸਮਝਾਉਂਦਾ ਹੈ।
  • ਅਪਣੇ ਲੇਖਾਂ ਨੂੰ ਸਜਾਉਣਾ – ਕਿਸੇ ਵਿਦਿਆਰਥੀਆਂ ਦੇ ਲੇਖ ਨੂੰ ਤਸਵੀਰਾਂ ਅਤੇ ਲਿੰਕਾਂ ਵਰਗੀਆਂ ਅੰਤਿਮ ਛੋਹਾਂ ਦੇਣੀਆਂ ਸਮਝਾਉਂਦਾ ਹੈ।
  • "ਕੀ ਤੁਸੀਂ ਜਾਣਦੇ ਹੋ" ਸਬਮਿਸ਼ਨਜ਼ – ਕੋਈ ਕੀ ਤੁਸੀਂ ਜਾਣਦੇ ਹੋ (DYK) ਸਬਮਿਸ਼ਨ ਨੂੰ ਫਾਰਮੈਟ ਕਰਨਾ ਸਮਝਾਉਂਦਾ ਹੈ।

ਔਨ-ਵਿਕੀਪੀਡੀਆ ਟਿਊਟੋਰੀਅਲ

ਲੇਖ ਲਿਖਣੇ

ਪਰਿੰਟ ਹੋਣ ਯੋਗ ਦਿਸ਼ਾ-ਨਿਰਦੇਸ਼

ਲੇਖ-ਲੇਖਣੀ ਟਿਊਟੋਰੀਅਲ ਵੀਡੀਓ

ਲੇਖ ਰਚਨਾ ਲੇਖ ਸੁਧਾਰ
ਕੋਈ ਵਿਕੀਪੀਡੀਆ ਲੇਖ ਬਣਾਉਣ ਬਾਰੇ ਇੱਕ ਰਿਕਾਰਡ ਕੀਤੀ ਹੋਈ ਡੈਮੋਂਸਟ੍ਰੇਸ਼ਨ (7 ਮਿੰਟ 50 ਸਕਿੰਟ) ਕਿਸੇ ਲੇਖ ਦੀਆਂ ਕਮੀਆਂ ਨੂੰ ਕ੍ਰਿਆਸ਼ੀਲ ਕਰਨ ਅਤੇ ਸੁਧਾਰ ਕਰਨ ਉੱਤੇ ਇੱਕ ਨਜ਼ਰ (4 ਮਿੰਟ 22 ਸਕਿੰਟ)
ਲੇਖ ਅਸੈੱਸਮੈਂਟ ਲੇਖ ਇਵੈਲਿਊਏਸ਼ਨ
ਮਿਆਰੀ ਲੇਖ ਅਸੈੱਸਮੈਂਟ ਸਿਸਟਮ ਦਾ ਇੱਕ ਵੇਰਵਾ, ਜਿਸ ਵਿੱਚ ਹਰੇਕ ਕੁਆਲਟੀ ਪੱਧਰ ਦੀਆਂ ਉਦਾਹਰਨਾਂ ਵੀ ਸ਼ਾਮਿਲ ਹਨ (11ਮਿੰਟ 30 ਸਕਿੰਟ) ਚੰਗੇ ਲੇਖ ਰੁਤਬੇ ਪ੍ਰਤਿ ਜੋਰਦਾਰ ਸ਼ੁਰੂਆਤ ਤੋਂ ਕਿਸੇ ਲੇਖ ਦੇ ਇਤਿਹਾਸ ਦੀ ਇੱਕ ਯਾਤਰਾ (6 ਮਿੰਟ 25 ਸਕਿੰਟ)


ਆਮ ਵਿਕੀਪੀਡੀਆ ਮੱਦਦ ਵਾਸਤੇ ਸਥਾਨ

ਮਦਦ ਪ੍ਰਾਪਤ ਕਰਨ ਦੇ ਹੋਰ ਤਰੀਕੇ

ਸਹੀ ਸਥਾਨਾਂ ਉੱਤੇ ਚਰਚਾ

  • ਲੇਖ ਗੱਲਬਾਤ ਸਫ਼ੇ
  • ਵਿਕੀਪੀਡੀਆ ਸਮੱਗਰੀ ਮਾਹਿਰ
  • ਕੈਂਪਸ ਜਾਂ ਔਨਲਾਈਨ ਵਲੰਟੀਅਰ
  • ਕੋਰਸ ਗੱਲਬਾਤ ਸਫ਼ੇ
  • ਵਿਕੀਪ੍ਰੋਜੈਕਟ ਗੱਲਬਾਤ ਸਫ਼ੇ

ਸਥਿਰ ਮਦਦ

ਗੱਲਬਾਤ ਮਦਦ

  • The ਟੀ-ਹਾਊਸ - ਨਵੇਂ ਸੰਪਾਦਕਾਂ ਦੀ ਜਾਣ-ਪਛਾਣ ਲਈ ਸਥਾਨ
  • The ਸਹਾਇਤਾ ਮੰਚ ਵਿਕੀਪੀਡੀਆ ਬਾਬਤ ਸਵਾਲ ਪੁੱਛਣ ਦਾ ਸਥਾਨ
  • ਜੇਕਰ ਤੁਸੀਂ ਆਪਣੇ ਗੱਲਬਾਤ ਸਫ਼ੇ ਉੱਤੇ {{Help me}} (ਕੁੰਡਲੀਦਾਰ ਬ੍ਰੈਕਟਾਂ ਸਮੇਤ) ਲ਼ਿਖਦੇ ਹੋ "ਤਾਂ ਤੁਹਾਡਾ ਸਵਾਲ", ਹੱਲ ਕਰਨ ਲਈ ਕੋਈ ਵਲੰਟੀਅਰ ਉੱਥੇ ਆ ਜਾਏਗਾ!

ਹੋਰ ਸਮੱਸਿਆਵਾਂ

  • ਜੇਕਰ ਤੁਹਾਡਾ ਕਿਸੇ ਹੋਰ ਹੋਰ ਸੰਪਾਦਕ ਨਾਲ ਕੋਈ ਅਜਿਹਾ ਝਗੜਾ ਹੋਵੇ ਜਿਸਨੂੰ ਤੁਸੀਂ ਜਨਤਕ (ਪਬਲਿਕ) ਤੌਰ ਤੇ ਲਿਖਣਾ ਨਾ ਚਾਹੋ, ਤਾਂ ਅਪਣੇ ਕੰਮ ਦੀ ਸ਼੍ਰੇਣੀ ਦੇ ਕਿਸੇ ਅਨੁਭਵੀ ਵਿਕੀਪੀਡੀਅਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ।.

ਕੋਰਸ-ਸਬੰਧੀ ਮਸਲਿਆਂ ਬਾਰੇ ਗੱਲਬਾਤ ਲਈ ਸਥਾਨ

ਵਿੱਦਿਆ ਨੋਟਿਸਬੋਰਡ

ਵਿਦਿਆਰਥੀ ਯੋਗਦਾਨ ਵਿਸ਼ਲੇਸ਼ਣ