ਵਿਕੀਪੀਡੀਆ:ਦੋ ਦਿਨਾ ਕਾਨਫਰੰਸ (16-17 ਅਕਤੂਬਰ 2015)
ਦਿੱਖ
ਪੰਜਾਬੀ ਵਿਕੀਪੀਡੀਆ ਵਲੋਂ ਮਿਤੀ 16-17 ਅਕਤੂਬਰ ਨੂੰ ਦੋ ਦਿਨਾ ਕਾਨਫਰੰਸ ਕਾਰਵਾਈ ਜਾ ਰਹੀ ਹੈ। ਇਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਾਰਵਾਈ ਜਾਂ ਰਹੀ ਹੈ। ਕਾਨਫਰੰਸ ਦੇ ਮੁੱਖ ਰੂਪ ਵਿੱਚ ਦੋ ਉਦੇਸ਼ ਹਨ। ਇਸ ਰਾਹੀਂ ਜਿਥੇ ਇੱਕ ਪਾਸੇ ਨਵੇਂ ਵਰਤੋਂਕਾਰਾਂ ਨੂੰ ਪੰਜਾਬੀ ਵਿਕੀਪੀਡੀਆ ਬਾਰੇ ਜਾਣਕਾਰੀ ਦਿੱਤੀ ਜਾਏਗੀ ਅਤੇ ਨਾਲ ਹੀ ਪਹਿਲਾਂ ਤੋਂ ਕਾਰਜਸ਼ੀਲ ਸੰਪਾਦਕਾਂ ਨੂੰ ਸੰਪਾਦਕੀ ਸੰਬੰਧੀ ਕੁਝ ਨਵੀਂ ਜਾਣਕਾਰੀ ਦਿੱਤੀ ਜਾਏਗੀ।
ਸ਼ਿਡਿਉਲ
[ਸੋਧੋ]ਕਾਨਫਰੰਸ ਦਾ ਸ਼ਿਡੀਊਲ | ||
---|---|---|
ਸਮਾਂ | ਸੈਸ਼ਨ | ਵਕਤਾ/ਪੇਸ਼ਕਰਤਾ |
10:00-10:30 AM | ਵਿਕੀਪੀਡੀਆ : ਮੁੱਢਲੀ ਜਾਣ ਪਛਾਣ | ਸਤਦੀਪ ਗਿੱਲ |
10:30-11:00 AM | ਵਿਕੀਪੀਡੀਆ ਅਤੇ ਪੰਜਾਬੀ ਵਿਕੀਪੀਡੀਆ | ਚਰਨ ਗਿੱਲ |
11:00-11:30 AM | ਪੰਜਾਬੀ ਵਿਕੀਪੀਡੀਆ : ਮੌਜੂਦਾ ਸਮੱਸਿਆਵਾਂ ਅਤੇ ਸੰਭਾਵਨਾਵਾਂ | |
11:30-1:30 AM | ਪੰਜਾਬੀ ਵਿਕੀਪੀਡੀਆ : ਕਿਵੇਂ ਐਡਿਟ ਕਰੀਏ | |
1:30-2:00 PM | ਲੰਚ | |
2:00-4:00 PM | ਪੰਜਾਬੀ ਵਿਕੀਪੀਡੀਆ ਉੱਪਰ ਐਡੀਟਿੰਗ ਨੂੰ ਹੋਰ ਸੌਖਾ ਬਣਾਉਣ ਲਈ ਕੁਝ ਸਹਾਇਕ ਟੂਲਾਂ ਬਾਰੇ ਜਾਣਕਾਰੀ | |
ਕੰਟੈਂਟ ਟ੍ਰਾਂਸਲੇਸ਼ਨ | ਸਤਦੀਪ ਗਿੱਲ | |
ਹਵਾਲੇ ਪਾਉਣੇ | ਸਤਦੀਪ ਗਿੱਲ | |
ਟੈਂਪਲੇਟ ਬਣਾਉਣਾ | ਸਤਦੀਪ ਗਿੱਲ | |
ਲੇਖ ਵਿੱਚ ਟੇਬਲ ਬਣਾਉਣਾ | ਗੌਰਵ ਝੰਮਟ | |
4:00-4:15 PM | ਫੀਡਬੈਕ | |
4:15-4:30 PM | ਸਮਾਪਤੀ ਅਤੇ ਧੰਨਵਾਦੀ ਸ਼ਬਦ | ਚਰਨ ਗਿੱਲ |
ਆਉਣ ਵਾਲੇ ਸੰਪਾਦਕ
[ਸੋਧੋ]ਨੰ. | ਸੰਪਾਦਕ ਦਾ ਨਾਂ | ਈ-ਮੇਲ |
---|---|---|
1 | ਸੱਤਦੀਪ ਗਿੱਲ | satdeep_gill@yahoo.com |
2 | ਚਰਨ ਗਿੱਲ | charansinghgill@yahoo.co.in |
3 | ਬਬਨਵਾਲੀਆ | babanwalia@gmail.com |
4 | ਪਰਵੀਰ ਗਰੇਵਾਲ | grewalparveer@yahoo.com |
5 | ਨਛੱਤਰ ਸਿੰਘ ਧੰਮੂ | nachhattardhammu@gmail.com |
6 | Satwinder Kaur Dhammu | skdhammu@gmail.com |
7 | ਨਿਤੇਸ਼ ਗਿੱਲ | gillteshu@gmail.com |
8 | Virpal Kaur | shivamlehra77@gmail.com |
9 | Jagvir Kaur | jagvirkaur373@gmail.com |
10 | ਹਰਵਿੰਦਰ ਚੰਡੀਗੜ | jdeso@yahoo.in |
11 | Stalinjeet | stalindod@gmail.com |
12 | [[ਬਲਜੀਤ ਬਿਲਾਸਪੁਰ | godvinder@gmail.com |
13 | ਗੁਰਬਖਸ਼ੀਸ਼ ਚੰਦ | gurbakhshish.chand@gmail.com |
14 | ਰਘੁਬੀਰ ਖੰਨਾ | singhraghbirster@gmail.com |
15 | Manavpreet Kaur | manavmanaviii@gmail.com |
16 | ਜਸਵੰਤ ਜੱਸ | Jass.jaswant83@gmail.com |
17 | Lillotama | lillotama@gmail.com |
18 | Sukhinder Dhaliwal | sukhinderdhaliwal@gmail.com |
19 | Gurlal Maan | gurlalmaan52@gmail.com |
20 | Klara Gill | gill.klara@gmail.com |