ਵਿਕੀਪੀਡੀਆ:ਫੈਮੀਨਿਜ਼ਮ ਐਂਡ ਫੋਕਲੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੈਮੀਨਿਜ਼ਮ ਐਂਡ ਫੋਕਲੋਰ ਵਿਕੀਪੀਡੀਆ 'ਤੇ ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕ ਸਭਿਆਚਾਰਾਂ ਅਤੇ ਲੋਕਧਾਰਾ ਵਿੱਚ ਔਰਤਾਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਹਰ ਸਾਲ ਫਰਵਰੀ ਅਤੇ ਮਾਰਚ ਦੇ ਮਹੀਨੇ ਵਿਕੀਪੀਡੀਆ 'ਤੇ ਆਯੋਜਿਤ ਇੱਕ ਅੰਤਰਰਾਸ਼ਟਰੀ ਲੇਖਣ ਮੁਕਾਬਲਾ ਹੈ। ਇਹ ਪ੍ਰੋਜੈਕਟ ਫੋਟੋਗ੍ਰਾਫੀ ਮੁਹਿੰਮ ਵਿਕੀ ਲਵਜ਼ ਫੋਕਲੋਰ (WLF) ਦਾ ਵਿਕੀਪੀਡੀਆ ਐਡੀਸ਼ਨ ਹੈ ਜੋ ਕਿ ਵਿਸ਼ਵ ਭਰ ਦੀਆਂ ਲੋਕਧਾਰਾ ਪਰੰਪਰਾਵਾਂ ਨੂੰ ਦਸਤਾਵੇਜ਼ੀ ਬਣਾਉਣ ਲਈ ਵਿਕੀਮੀਡੀਆ ਕਾਮਨਜ਼ 'ਤੇ ਆਯੋਜਿਤ ਕੀਤਾ ਗਿਆ ਹੈ।

ਐਡੀਸ਼ਨ[ਸੋਧੋ]