ਵਿਕੀਪੀਡੀਆ:ਰੀਡਾਈਰੈਕਟ
Jump to navigation
Jump to search
ਵਿਕੀਪੀਡੀਆ ਵਿੱਚ ਜੇ ਕਿਸੇ ਨਾਮ ਦਾ ਸਫ਼ਾ ਬਣਾਉਣਾ ਹੋਵੇ ਜਿਸ ਦੇ ਦੋ ਜਾ ਫਿਰ ਦੋ ਤੋ ਵੱਧ ਮਤਲਬ ਹੋਣ,ਉਹਨਾਂ ਨੂੰ ਅਸੀਂ ਵਿਕਿਪੀਡਿਆ ਰੀਡਾਈਰੈਕਟ ਦੀ ਮਦਦ ਨਾਲ ਉਹਨਾਂ ਨੂੰ ਇੱਕ ਸਫੇ ਨਾਲ ਵੀ ਜੋੜ ਸਕਦੇ ਹਨ।ਜਿਵੇਂ ਕਿ ਜੇ ਤੁਸੀਂ ਵਿਕਿਪੀਡਿਆ ਸਰਚ ਬਾਕਸ ਵਿੱਚ ਯੂ.ਕੇ ਭਰੋਗੇ ਤਾਂ ਵਿਕਿਪੀਡਿਆ ਤੁਹਾਨੂੰ ਆਪਣੇ-ਆਪ ਯੂਨਾਇਟਡ ਕਿੰਗਡਮ ਨਾਮਕ ਸਫ਼ੇ ਤੇ ਲੈ ਜਾਵੇਗਾ।