ਵਿਕੀਪੀਡੀਆ:ਵਿਕੀਪਰਿਯੋਜਨਾ ਮਹਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁੱਖ ਸਫ਼ਾਗੱਲ-ਬਾਤਭਾਗ ਲੈਣ ਵਾਲੇ
People icon.svg ਇਹ ਇੱਕ ਵਿਕੀਪਰਿਯੋਜਨਾ ਹੈ, ਸੰਪਾਦਕਾਂ ਦਾ ਇੱਕ ਸਹਿਯੋਗ-ਖੇਤਰ ਭਾਵ ਕਿ ਇੱਕ ਮੁਕਤ-ਸਮੂਹ, ਜੋ ਕਿ ਵਿਕੀਪੀਡੀਆ ਦੀ ਗੁਣਵਤਾ ਵਿੱਚ ਵਾਧੇ ਨੂੰ ਸਮਰਪਿਤ ਹੈ।
Three Friends, by William H. Johnson.jpg ਮਹਿਲਾ : ਇੱਕ ਵਿਕੀਪੀਡੀਆ ਪਰਿਯੋਜਨਾ


Crystal Clear action info.svg ਇਸ ਪਰਿਯੋਜਨਾ ਨਾਲ ਸੰਬੰਧਤ ਲੇਖਾਂ ਦਾ ਨਿਰਮਾਣ ਜਾਰੀ ਹੈ।


ਇਸ ਪਰਿਯੋਜਨਾ ਨਾਲ ਅਸੀਂ ਮਹਿਲਾਵਾਂ ਨਾਲ ਸੰਬੰਧਤ ਲੇਖਾਂ ਨੂੰ ਪੰਜਾਬੀ ਵਿਕੀਪੀਡੀਆ 'ਤੇ ਬਣਾਵਾਂਗੇ (ਜੋ ਪਹਿਲਾਂ ਮੌਜੂਦ ਨਹੀਂ ਹਨ) ਜੇਕਰ ਉਹ ਲੇਖ ਪਹਿਲਾ ਮੌਜੂਦ ਹਨ ਤਾਂ ਉਨ੍ਹਾਂ ਨੂੰ ਚੰਗੇ ਲੇਖ ਬਣਾਉਣ ਦੀ ਕੋਸ਼ਿਸ਼ ਕਰਾਂਗੇ ਭਾਵ ਕਿ ਉਨ੍ਹਾਂ ਲੇਖਾਂ ਵਿੱਚ ਵਾਧਾ ਕਰਾਂਗੇ।

ਭਾਗ (ਹਿੱਸਾ) ਲਵੋ[ਸੋਧੋ]

ਇਸ ਪਰਿਯੋਜਨਾ ਨਾਲ ਜੁੜਨ ਲਈ ਇਸ ਲਿੰਕ ਤੇ ਕਲਿਕ ਕਰੋ -> ਕਲਿਕ ਕਰੋ <- ਤੁਸੀਂ ਆਪਣੇ ਵਰਤੋਂਕਾਰ ਸਫ਼ੇ 'ਤੇ ਇਸ ਪਰਿਯੋਜਨਾ ਦੀ ਭਾਗੇਦਾਰੀ ਦਿਖਾ ਸਕਦੇ ਹੋ। ਉਸਦੇ ਲਈ ਇਸ ਕੋਡ ਨੂੰ {{ਫਰਮਾ:ਵਰਤੋਂਕਾਰ ਮਹਿਲਾ}} ਆਪਣੇ ਵਰਤੋਂਕਾਰ ਸਫ਼ੇ ਤੇ ਲਿਖ ਲਵੋ।

Three Friends, by William H. Johnson.jpgਇਹ ਵਰਤੋਂਕਾਰ ਵਿਕੀਪਰਿਯੋਜਨਾ ਮਹਿਲਾ ਦਾ ਮੈਂਬਰ ਹੈ।



ਜੇਕਰ ਤੁਹਾਡਾ ਕੋਈ ਸੁਝਾਅ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ

ਪਰਿਯੋਜਨਾ ਨਾਲ ਜੁੜੇ ਕੰਮ[ਸੋਧੋ]

Crystal Clear action info.svg ਜੇਕਰ ਤੁਸੀਂ ਇਸ ਪਰਿਯੋਜਨਾ ਨਾਲ ਸੰਬੰਧਤ ਕਿਸੇ ਲੇਖ ਨੂੰ ਬਣਾਉਂਦੇ ਜਾਂ ਉਸ ਵਿੱਚ ਕਾਫੀ ਵਾਧਾ ਕਰਦੇ ਹੋ ਤਾਂ ਹੋ ਤਾਂ ਕਿਰਪਾ ਕਰਕੇ ਉਸ ਲੇਖ ਦੇ ਗੱਲ-ਬਾਤ ਸਫ਼ੇ ਵਿੱਚ {{ਵਿਕੀਪਰਿਯੋਜਨਾ ਮਹਿਲਾ}} ਫਰਮਾ ਲਿਖ ਦਵੋ।

ਇਸ ਪਰਿਯੋਜਨਾ ਸੰਬੰਧਤ ਲੇਖਾਂ ਨੂੰ ਵੇਖਣ ਲਈ ਇਸ ਸਫ਼ੇ ਤੇ ਜਾਓ - ਸ਼੍ਰੇਣੀ:ਵਿਕੀਪਰਿਯੋਜਨਾ ਮਹਿਲਾ ਹੇਠ ਬਣਾਏ ਸਫ਼ੇ

ਬਣਾਉਣ-ਯੋਗ ਸਫ਼ੇ[ਸੋਧੋ]

ਤੁਸੀਂ ਅੰਗਰੇਜ਼ੀ ਵਿਕੀਪੀਡੀਆ ਦੀ ਕੋਈ ਸੂਚੀ (List) ਕੱਢ ਕੇ ਉਸ ਵਿਚਲੇ ਸਫ਼ਿਆਂ ਦਾ ਪੰਜਾਬੀ ਵਿੱਚ ਅਨੁਵਾਦ ਕਰ ਸਕਦੇ ਹੋ:

ਸ਼ਬਦਾਵਲੀ[ਸੋਧੋ]

ਲੜੀ ਨੰ. ਅੰਗਰੇਜ਼ੀ ਨਾਂਮ ਪੰਜਾਬੀ
1 Women ਮਹਿਲਾ/ਔਰਤ