ਵਿਕੀਪੀਡੀਆ:ਸਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  • ਕੀ ਕਿਸੇ ਵੀ ਸਫੇ ਤੇ ਸੋਧ ਕਰਨ ਵੇਲੇ ਫੋਟੋ ਵੀ ਲਗਾਈ ਜਾ ਸਕਦੀ ਹੈ ?

ੳੁੱਤਰ: ਹਾਂ

  • ਸ੍ਵਰ ਨੂੰ ਵਿਕੀਪੀਡੀਅਾ ਵਿੱਚ ਸਵਰ ਕਿੳੁਂ ਲਿਖਿਅਾ ਜਾਂਦਾ ਹੈ, ਜਦਕਿ ਸਾਰੀਅਾਂ ਪੁਸਤਕਾਂ ਵਿੱਚ ੲਿਸਨੂੰ ਅਾਮ ਕਰਕੇ ਸ੍ਵਰ ਹੀ ਲਿਖਿਅਾ ਜਾਂਦਾ ਹੈ? ਪ੍ਰਚਾਰਕ (ਗੱਲ-ਬਾਤ) ੧੪:੩੫, ੨੫ ਸਤੰਬਰ ੨੦੧੫ (UTC)
  • ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਵੈਸਟ ਇੰਡੀਜ਼ ਰਾਸ਼ਟਰੀ ਕ੍ਰਿਕਟ ਟੀਮ ਲਿਖਣਾ ਠੀਕ ਨਹੀਂ ਹੈ, ਕਿਉਂਕਿ ਇਹ ਕਈ ਦੇਸ਼ਾਂ ਦਾ ਸਮੂਹ ਹੈ। Nirmal Brar (ਗੱਲ-ਬਾਤ) 06:48, 21 ਨਵੰਬਰ 2017 (UTC)Reply[ਜਵਾਬ]