ਵਿਕੀਪੀਡੀਆ ਗੱਲ-ਬਾਤ:ਚੁਣੀ ਹੋਈ ਤਸਵੀਰ
ਦਿੱਖ
ਸਿਰਲੇਖ ਬਦਲਿਆ ਜਾਵੇ
[ਸੋਧੋ]ਇਸ ਸਫੇ ਦਾ ਸਿਰਲੇਖ ਚੁਣੀ ਹੋਈ ਤਸਵੀਰ ਹੋਣ ਚਾਹੀਦਾ ਹੈ। --Satdeep gill (ਗੱਲ-ਬਾਤ) ੦੦:੧੧, ੨ ਨਵੰਬਰ ੨੦੧੨ (UTC)
- ਕਿਓ ਨਾਂ ਇਸ ਨੂੰ ਚੁਣੀ ਗਈ ਤਸਵੀਰ ਰੱਖਿਆ ਜਾਵੇ ??--ਸੰਧੂ | kJ (ਗੱਲ-ਬਾਤ) ੦੦:੪੩, ੨ ਨਵੰਬਰ ੨੦੧੨ (UTC)
- ਮੇਰੇ ਖਿਆਲ ਵਿੱਚ ਇਸਦੇ ਪਰਸੰਗ ਅਨੁਸਾਰ ਵਿਸ਼ੇਸ਼ ਤਸਵੀਰ ਢੁਕਦਾ ਹੈ- ਉਸੇ ਤਰ੍ਹਾਂ ਜਿਵੇਂ Featured article ਲਈ ਪੰਜਾਬੀ ਪੱਤਰਕਾਰੀ ਵਿੱਚ ਵਿਸ਼ੇਸ਼ ਲੇਖ ਲਿਖਣ ਦਾ ਰਵਾਜ ਆਮ ਹੈ।--Charan Gill (ਗੱਲ-ਬਾਤ) ੦੧:੦੧, ੨ ਨਵੰਬਰ ੨੦੧੨ (UTC)
- ਨਹੀਂ! Charan Gill ਗਲਤ ਬੋਲ ਰਿਹਾ ਹੈ। „ਵਿਸ਼ੇਸ਼“ ਮਤਲੱਬ „Special“, ਇਹ ਇੱਕ „Special Picture“ ਨਹੀਂ ਹੈ। --Zarienah ਗੱਲ-ਬਾਤ • ਯੋਗਦਾਨ ੦੬:੫੬, ੩ ਨਵੰਬਰ ੨੦੧੨ (UTC)
- ਮੈਂ ਜ਼ਰੀਨਾ ਦੀ ਇਸ ਗੱਲ ਨਾਲ਼ ਸਹਿਮਤ ਹਾਂ। ਵਿਕੀ ਦਾ ਪੱਤਰਕਾਰੀ ਨਾਲ਼ ਵਾਸਤਾ ਨਹੀਂ। --tari buttar [ਗੱਲ-ਬਾਤ] ੦੮:੪੮, ੩ ਨਵੰਬਰ ੨੦੧੨ (UTC)