ਵਿਕੀਮੀਡੀਆ ਕਾਮਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਕੀਮੀਡੀਆ ਕਾਮਨਜ਼
ਵਿਕੀਮੀਡੀਆ ਕਾਮਨਜ਼ ਲੋਗੋ
ਵੈੱਬ-ਪਤਾ commons.wikimedia.org
ਵਪਾਰਕ No
ਸਾਈਟ ਦੀ ਕਿਸਮ Media repository
ਰਜਿਸਟਰੇਸ਼ਨ Optional (required for uploading files)
ਸਮੱਗਰੀ ਲਸੰਸ Free
ਮਾਲਕ ਵਿਕੀਮੀਡੀਆ ਫਾਊਂਡੇਸ਼ਨ
ਲੇਖਕ ਵਿਕੀਮੀਡੀਆ ਕਮਿਊਨਿਟੀ
ਅਲੈਕਸਾ ਦਰਜਾਬੰਦੀ

ਘਾਟਾ

262 (June 2016)[1]
ਮੌਜੂਦਾ ਹਾਲਤ ਆਨਲਾਈਨ

ਵਿਕੀਮੀਡੀਆ ਕਾਮਨਜ਼ (ਕਾਮਨਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਮੁਫ਼ਤ ਵਰਤੋਂ ਲਈ ਚਿਤਰਾਂ, ਧੁਨੀਆਂ ਅਤੇ ਹੋਰ ਮੀਡੀਆ ਫਾਈਲਾਂ ਦਾ ਇੱਕ ਆਨਲਾਈਨ ਭੰਡਾਰ ਹੈ। [2] ਇਹ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਵਿਕੀਮੀਡੀਆ ਕਾਮਨਜ਼ ਤੇ ਅਪਲੋਡ ਕੀਤੀਆਂ ਗਈਆਂ ਫਾਇਲਾਂ ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਜਿਵੇਂ ਵਿਕੀਪੀਡੀਆ, ਵਿਕੀਸੋਰਸ, ਵਿਕੀਨਿਊਜ, ਵਿਕੀਵਰਸਿਟੀ, ਆਦਿ ਦੇ ਵੱਖ ਵੱਖ ਰੂਪਾਂ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹ ਫਾਈਲਾਂ ਆਫਲਾਈਨ ਪ੍ਰਯੋਗ ਲਈ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਵਰਤਮਾਨ ਸਮੇਂ ਵਿੱਚ ਕਾਮਨਜ਼ ਤੇ 12 ਮਿਲੀਅਨ ਤੋਂ ਵੀ ਜਿਆਦਾ ਮੀਡਿਆ ਫਾਈਲਾਂ ਉਪਲਬਧ ਹਨ।

ਵਿਕੀਮੀਡੀਆ ਕਾਮਨਜ਼ ਹਰ ਸਾਲ ਦੀ ਚੁਣੀ ਹੋਈ ਫੋਟੋ
The Aurora Borealis, or Northern Lights, shines above Bear Lake, Eielson Air Force Base, Alaska.
Broadway Tower in Cotswolds, England.
Horses on Bianditz mountain. Behind them Aiako Harria mountain can be seen.
Sikh pilgrim at the Harmandir Sahib (Golden Temple) in Amritsar, India. The man has just had a ritual bath.
A group of astronomers were observing the centre of the Milky Way using the laser guide star facility at Yepun.
A view of the lake Bondhus in Norway. In the background a view of the Bondhus Glacier as a part of the Folgefonna Glacier.
European Bee-eater, Ariège, France. The female (in front) awaits the offering which the male will make.


ਹਵਾਲੇ[ਸੋਧੋ]

  1. "Wikimedia.org Site Info". Alexa Internet. Retrieved 2016-06-09. 
  2. Endres, Joe, "Wiki websites wealth of information". International News on Fats, Oils and Related Materials: INFORM. Champaign, Illinois: May 2006. Vol. 17, Iss. 5; pg. 312, 1 pgs. Source type: Periodical ISSN: 08978026 ProQuest document ID: 1044826021 Text Word Count 746 Document URL: Proquest URL ProQuest (subscription) retrieved August 6, 2007