ਵਿਗਾਸੀਓ
ਦਿੱਖ
Vigasio | |
|---|---|
| Comune di Vigasio | |
| ਦੇਸ਼ | ਇਟਲੀ |
| ਖੇਤਰ | Veneto |
| ਸੂਬਾ | Province of Verona (VR) |
| Frazioni | Isolalta, Forette |
| ਖੇਤਰ | |
• ਕੁੱਲ | 30.8 km2 (11.9 sq mi) |
| ਉੱਚਾਈ | 37 m (121 ft) |
| ਆਬਾਦੀ (Dec. 2004) | |
• ਕੁੱਲ | 7,393 |
| • ਘਣਤਾ | 240/km2 (620/sq mi) |
| ਵਸਨੀਕੀ ਨਾਂ | Vigasiani |
| ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
| • ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
| ਪੋਸਟਲ ਕੋਡ | 37068 |
| ਡਾਇਲਿੰਗ ਕੋਡ | 045 |
ਵਿਗਾਸੀਓ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਕਮਿਉਨ ਹੈ। ਇਹ ਵੈਨਿਸ ਦੇ 110 ਕਿਲੋਮੀਟਰ (68 ਮੀਲ) ਪੱਛਮ ਵਿੱਚ ਅਤੇ ਵੇਰੋਨਾ ਦੇ ਦੱਖਣ-ਪੱਛਮ ਵਿੱਚ ਲਗਭਗ 14 ਕਿਲੋਮੀਟਰ (9 ਮੀਲ) ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 7,393 ਅਤੇ ਖੇਤਰਫਲ 30.8 ਵਰਗ ਕਿਲੋਮੀਟਰ (11.9 ਵਰਗ ਮੀਲ) ਸੀ।[1]
ਵਿਗਾਸੀਓ ਦੀ ਮਿਊਂਸਪੈਲਿਟੀ ਵਿੱਚ ਫ੍ਰੇਜ਼ਿਓਨੀ (ਉਪ-ਵੰਡ, ਮੁੱਖ ਤੌਰ ਤੇ ਪਿੰਡ ਅਤੇ ਬਸਤੀਆਂ) ਇਜ਼ੋਲਲਟਾ ਅਤੇ ਫੋਰੇਟੇ ਸ਼ਾਮਿਲ ਹਨ।
ਵਿਗਾਸੀਓ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲੱਗਦੀਆਂ ਹਨ: ਬੱਟਪੀਏਟਰਾ, ਕੈਸਲ ਡੀ'ਅਜ਼ਾਨੋ, ਇਜ਼ੋਲਾ ਡੇਲਾ ਸਕੇਲਾ, ਨੋਗਾਰੋਲ ਰੋਕਾ, ਪੋਵੇਗਲੀਆਨੋ ਵੇਰੋਨੀਸ, ਟ੍ਰੈਵੇਨਜ਼ੂਓਲੋ ਅਤੇ ਵਿਲਾਫ੍ਰਾਂਕਾ ਡੀ ਵੇਰੋਨਾ ਆਦਿ।
ਸੰਗੀਤਕਾਰ ਇਟਲੋ ਮੋਂਟੇਮੇਜ਼ੀ ਵਿਗਾਸੀਓ ਦਾ ਵਸਨੀਕ ਸੀ।
ਜਨਸੰਖਿਆ ਵਿਕਾਸ
[ਸੋਧੋ]
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using gadget WikiMiniAtlas
- Pages using the EasyTimeline extension
- Pages using infobox settlement with bad settlement type
- Articles containing Italian-language text
- Italian commune articles using deprecated parameters
- ਵੈਨੇਤੋ ਦੇ ਸ਼ਹਿਰ ਅਤੇ ਕਸਬੇ
- ਵੇਰੋਨਾ ਪ੍ਰਾਂਤ ਦੇ ਕਮਿਉਨ