ਸਮੱਗਰੀ 'ਤੇ ਜਾਓ

ਵਿਗਿਆਨਕ ਪੜਤਾਲ ਦੇ ਮਾਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਗਿਆਨ ਦੇ ਦਰਸ਼ਨ ਵਿੱਚ, ਵਿਗਿਆਨਕ ਪੜਤਾਲ ਦੇ ਮਾਡਲ ਦੇ ਦੋ ਫੰਕਸ਼ਨ ਹਨ: ਪਹਿਲਾ ਇਹ ਜਾਣਕਾਰੀ ਵੇਰਵਾ ਮੁਹੱਈਆ ਕਰਨਾ ਕਿ ਵਿਗਿਆਨਕ ਪੜਤਾਲ ਪ੍ਰੈਕਟਿਸ ਵਿੱਚ ਕਿਵੇਂ ਕੀਤੀ ਜਾਂਦੀ ਹੈ, ਅਤੇ ਦੂਜਾ, ਇਹ ਵਿਆਖਿਆ ਵੇਰਵਾ ਮੁਹੱਈਆ ਕਰਨਾ ਕਿ ਵਿਗਿਆਨਕ ਪੜਤਾਲ ਕਿਵੇਂ ਖਰੇ ਗਿਆਨ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੀ ਹੈ।