ਵਿਜੀ ਪ੍ਰਕਾਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਜੀ ਪ੍ਰਕਾਸ਼
Vji conducting bw flatened copy.jpg
ਜਨਮਵਿਜਯਾ ਲਕਸ਼ਮੀ
ਭਾਰਤ
ਪੇਸ਼ਾਭਾਰਤ ਨਾਟਯਮ ਨ੍ਰਿਤਕੀ
ਪੁਰਸਕਾਰਦੇਵਦਾਸੀ ਨੈਸ਼ਨਲ ਅਵਾਰਡ 2014, ਕੇਰਲਾ ਸੰਗੀਤ ਨਾਟਕ ਅਕਾਦਮੀ ਅਵਾਰਡ 2013
ਵੈੱਬਸਾਈਟਅਧਿਕਾਰਤ ਵੈਬਸਾਈਟ

ਵਿਜਯਾ ਲਕਸ਼ਮੀ ਪ੍ਰਕਾਸ਼, ਜ਼ਿਆਦਾਤਰ ਵਿਜੀ ਪ੍ਰਕਾਸ਼ ਨਾਮ ਨਾਲ ਮਸ਼ਹੂਰ, ਇੱਕ ਭਾਰਤੀ ਭਰਤ ਨਾਟਿਅਮ ਡਾਂਸਰ, ਇੰਸਟ੍ਰਕਟਰ, ਕੋਰੀਓਗ੍ਰਾਫਰ, [1] ਅਤੇ ਸ਼ਕਤੀ ਡਾਂਸ ਕੰਪਨੀ ਅਤੇ ਬ੍ਰਿਤਾ ਨਾਟਿਅਮ ਦੇ ਸ਼ਕਤੀ ਸਕੂਲ ਦੀ ਸੰਸਥਾਪਕ ਹੈ। ਪ੍ਰਕਾਸ਼ 1976 ਤੋਂ ਅਮਰੀਕਾ ਵਿੱਚ ਕੰਮ ਕਰ ਰਹੀ ਹੈ।

ਹਵਾਲੇ[ਸੋਧੋ]

  1. "Roots intact". The Hindu. Retrieved 31 July 2010. 

ਬਾਹਰੀ ਲਿੰਕ[ਸੋਧੋ]