ਵਿਜੈ ਦਿਵਸ (ਭਾਰਤ)
ਦਿੱਖ
| ਵਿਜੈ ਦਿਵਸ | |
|---|---|
| ਮਿਤੀ | 16 ਦਸੰਬਰ |
| ਬਾਰੰਬਾਰਤਾ | ਸਲਾਨਾ |
| ਨਾਲ ਸੰਬੰਧਿਤ | Bijoy Dibos (Bangladesh) |
ਵਿਜੈ ਦਿਵਸ ਭਾਰਤ ਵਿੱਚ ਹਰ ਸਾਲ 16 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਨੇ 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਪਾਕਿਸਤਾਨ ਉੱਤੇ ਸੈਨਿਕ ਜਿੱਤ ਪ੍ਰਾਪਤ ਕੀਤੀ ਸੀ।