ਸਮੱਗਰੀ 'ਤੇ ਜਾਓ

ਵਿਦਿਆਨੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਦਿਆਨੰਦ ਪਾਟਲੀਪੁੱਤਰ ਵਿੱਚ ਇੱਕ ਦਿਗੰਬਰ ਤਰਕਸ਼ਾਸਤਰੀ, ਵਿਦਵਾਨ ਅਤੇ ਜੈਨ ਭਿਕਸ਼ੂ ਸੀ।[1][2] ਉਹ 750 ਈਸਵੀ ਵਿੱਚ ਪੈਦਾ ਹੋਏ ਸੀ ਅਤੇ 800 ਈਸਵੀ ਵਿਚ ਉਹਨਾਂ ਮੌਤ ਹੋ ਗਈ ਸੀ।[2] ਉਸ ਨੇ ਅਸ਼ਅਸ਼ਟਾਸਾਹਸਰੀ ਲਿਖੀ ਜੋ ਸਾਮੰਤਭਦਰ ਦੇ ਦੇਵਗਮਸਤੋਤਰ ਉੱਤੇ ਇੱਕ ਟਿੱਪਣੀ ਹੈ।[2][1] ਇੱਕ ਹਿੰਦੂ ਦਾਰਸ਼ਨਿਕ ਮਧਵਾਚਾਰੀਆ ਨੇ ਵਿਦਿਆਾਨੰਦ ਦਾ ਜ਼ਿਕਰ ਕੀਤਾ ਹੈ।[1] ਇਸੇ ਨਾਮ ਦਾ ਇੱਕ ਹੋਰ ਦਿਗੰਬਰ ਆਚਾਰੀਆ 20ਵੀਂ ਸਦੀ ਦੇ ਭਾਰਤ ਵਿੱਚ ਪ੍ਰਫੁੱਲਤ ਹੋਇਆ।[3]

ਹਵਾਲੇ

[ਸੋਧੋ]
  1. 1.0 1.1 1.2 Vidyabhusana 2006.
  2. 2.0 2.1 2.2 Nakamura 1983.
  3. Shenoy, Jaideep (22 September 2019). "Heggade mourns passing away of Jain saint Vidyananda Muni Maharaj | Mangaluru News - Times of India". The Times of India (in ਅੰਗਰੇਜ਼ੀ). Retrieved 2019-09-22.

ਸਰੋਤ

[ਸੋਧੋ]