ਸਮੱਗਰੀ 'ਤੇ ਜਾਓ

ਵਿਨੋਦ ਸਹਿਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਨੋਦ ਸਹਿਗਲ

ਵਿਨੋਦ ਸਹਿਗਲ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਪਿੱਠਵਰਤੀ ਗਾਇਕ ਹਨ। ਉਹਨਾਂ ਨੂੰ ਲੌਂਗ ਦਾ ਲਿਸ਼ਕਾਰਾ (1983), ਯਾਰਾਂ ਨਾਲ਼ ਬਹਾਰਾਂ (1993) ਅਤੇ ਮਾਚਿਸ (1996) ਲਈ ਜਾਣਿਆ ਜਾਂਦਾ ਹੈ।