ਵਿਭਾਵ ਅਨੁਭਾਵ
ਇਹ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਵਿਭਾਵ
[ਸੋਧੋ]ਵਿਭਾਵ ਸ਼ਬਦ ਤੋਂ ਭਾਵ ਹੈ ਗਿਆਨ। ਵਿਭਾਵ ਨੂੰ ਹੋਰ ਸਮਾਨਰਥਿਕ ਸ਼ਬਦਾਂ ਨਾਲ ਵੀ ਜਾਣਿਆ ਜਾਂਦਾ ਹਾਂ ਜਿਵੇਂ ਕਿ ਕਾਰਣ, ਨਿਮਿਤ,ਹੇਤੂ ਆਦਿ ਹਨ।ਭਾਵ ਮੂਲ ਵਸਤੂ ਹੈ, ਵਿਭਾਵ ਵਿ+ਭਾਵ ਵਿਸ਼ੇਸ਼ ਭਾਵ ਤੇ ਅਨੁਭਾਵ ਇਸੇ ਭਾਵ
ਨੂੰ ਵਿਸਥਾਰ ਦਿੰਦੇ ਹਨ ਇਸੇ ਤਰ੍ਹਾਂ ਵਿਭਾਵ ਅਨੁਭਾਵ ਨਾਲ ਭਾਵਾਂ ਨੂੰ ਪੂਰਨਤਾ ਮਿਲਦੀ ਹੈ । ਵਿਭਾਵ ਅਨੁਭਾਵ ਪ੍ਰਸਿੱਧ ਹਨ ਜਿਸ ਕਰਕੇ ਇਨ੍ਹਾਂ ਦੇ ਲੱਛਣ ਨਹੀਂ ਦੱਸੇ ਜਾਂਦੇ। ਵਿਭਾਵ ਅਨੁਭਾਵ ਲੋਕ ਵਿਵਹਾਰ ਦੇ ਅਨੁਸਾਰ ਹੁੰਦੇ ਹਨ।
ਅਰਥਾਤ ਵਿਭਾਵ ਅਨੁਭਾਵ ਵਿੱਚ ਕਾਰਣ ਕਾਰਜ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ। ਬਿਨਾਂ ਕਾਰਣ ਕੋਈ ਕਾਰਜ ਨਹੀਂ ਹੋ ਸਕਦਾ । ਇਹ ਇੱਕ ਸਧਾਰਨ ਸਿਧਾਂਤ ਹੈ। [1]
ਉਦਾਹਰਣ ਵਜੋਂ : ਰੋਣਾ ਇੱਕ ਕਾਰਜ ਹੈ ਲੇਕਿਨ ਇਹਦਾ ਕਾਰਨ ਕਰੁਣਾ ਵੀ ਹੋ ਸਕਦਾ ਅਤੇ ਸਿੰਗਾਰ ਵੀ ਹੋ ਸਕਦਾ ਹੈ। ਰੋਣ ਦੇ ਵਾਤਾਵਰਣ ਦਾ ਚਿਤਰਣ ;ਵਿਭਾਵਾਂ ਜਰੀਏ ਹੋਵੇਗਾ। ਬਹੁਤ ਸਾਰੇ ਲੋਕ ਰੋਅ ਰਹੇ ਹੋਣ,ਸਿਆਪਾ ਹੋ ਰਿਹਾ ਹੋਵੇ ਤਾਂ ਸਹਿਜੇ ਹੀ ਕਾਰਣ ਦਾ ਪਤਾ ਲੱਗਦਾ ਕਿ ਕਰੁਣਾ ਰਸੀ ਹੈ।
ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਰਸ ਦੇ ਲੱਛਣ ਭਰਤ ਮੁਨੀ ਦੇ ਪ੍ਰਸਿੱਧ ਗ੍ਰੰਥ ਨਾਟਯ ਸ਼ਾਸਤਰ ਦੇ ਰਸ ਸੂਤਰ ਵਿੱਚ ਪ੍ਰਗਟ ਹੋਏ ਹਨ। ਭਰਤ ਮੁਨੀ ਦੀ ਪ੍ਰਸਿੱਧ ਉਕਤੀ:
"ਵਿਭਾਵਾਨੁਭਾਵਵਿਭਚਾਰਿਸੰਯੋਗਾਦ੍ ਰਸਨਿਸ਼ਪੱਤਿਹ੍"
ਭਾਵ ਕਿ ਵਿਭਾਵ ਅਨੁਭਾਵ ਅਤੇ ਵਿਭਾਚਾਰਿ ਭਾਵਾਂ ਦੇ ਸੰਯੋਗ ਨਾਲ ਰਸ ਦੀ ਨਿਸ਼ਪਤਿ ਹੁੰਦੀ ਹੈ।
ਭਰਤ ਮੁਨੀ ਵਿਭਾਵ ਨੂੰ ਪਰਿਭਾਸ਼ਤ ਕਰਦੇ ਹੋਏ :
ਜਿਸ ਕਾਯਕ (ਸਰੀਰ), ਵਾਚਿਕ(ਵਾਣੀ),ਆਂਗਿਕ(ਸਰੀਰ ਦੇ ਅੰਗਾਂ ਦੇ ਚਲਾਉਣ),ਅਤੇ ਆਹਾਰਯ (ਪਹਿਰਾਵੇ) ਦੇ ਅਧਾਰ ਤੇ ਕੀਤੇ ਗਏ ਅਭਿਨੈ ਦਾ ਵਿਭਾਜਨ (ਗਿਆਨ) ਹੁੰਦਾ ਹੈ;ਉਹ ਵਿਭਾਵ ਕਹਾਉਂਦੇ ਹਨ।[2]
ਵਿਸ਼ਵਨਾਥ ਨੇ ਕਿਹਾ ਕਿ," ਲੋਕ ਵਿੱਚ ਜਿਹੜੇ ਪਦਾਰਥ ਜਾਂ ਪ੍ਰਾਕਿਰਤਕ ਤੱਤ ਰੱਤੀ (ਪ੍ਰੇਮ) ਆਦਿ ਨੂੰ ਜਗਾਉਂਦੇ ਹਨ ; ਉਨ੍ਹਾਂ ਨੂੰ ਕਾਵਿ ਅਤੇ ਨਾਟਕ ਵਿਚ 'ਵਿਭਾਵ' ਕਿਹਾ ਜਾਂਦਾ ਹੈ।[3]
) ਆਦਿ ਨੂੰ ਜਗਾਉਂਦੇ ਹਨ ; ਉਨ੍ਹਾਂ ਨੂੰ ਕਾਵਿ ਅਤੇ ਨਾਟਕ ਵਿੱਚ
ਇਕ ਪਾਸੇ ਤਾਂ ਕਵੀ ਉਨ੍ਹਾਂ ਵਸਤੂਆਂ ਅਤੇ ਵਿਸ਼ਿਆਂ ਦ੍ਰਿਸ਼ ਸਥਿਤੀਆਂ ਨੂੰ ਚਿਤਰਨ ਦਾ ਯਤਨ ਕਰਦਾ ਹੈ,ਜਿਹੜੀਆਂ ਮਨ ਦੇ ਭਾਵਾਂ ਨੂੰ ਜਗਾਉਣ ਜਾਂ ਜਾਗੇ ਹੋਏ ਭਾਵ ਨੂੰ ਹੋਰ ਤੀਬਰ ਕਰਨ ਵਿੱਚ ਸਮਰੱਥ ਹੁੰਦੀਆਂ ਹਨ।
ਪੰਡਿਤ ਰਾਮ ਦਹਿਨ ਮਿਸ਼ਰਾ ਦੀਆ ਪਰਿਭਾਸ਼ਾ ਅਨੁਸਾਰ ਜਿਨ੍ਹਾਂ ਵਰਣਨ ਵਸਤੂਆਂ ਦੁਆਰਾ ਪ੍ਰੇਮ ਆਦਿਕ ਸਥਾਈ ਭਾਵ ਜਾਗ ਕੇ ਰਸਮਈ ਰੂਪ ਅਖਤਿਆਰ ਕਰਦੇਂ ਹਨ, ਉਨ੍ਹਾਂ ਨੂੰ ਵਿਭਾਵ ਕਹਿੰਦੇ ਹਨ। ਇਸ ਤਰ੍ਹਾਂ ਜਿਹੜੇ ਕਾਰਣ ਹੁੰਦੇ ਹਨ ਵਿਭਾਵ ਅਖਵਾਉਂਦੇ ਹਨ।[4]
ਵਿਭਾਵ ਸਾਹਿਤਯ ਦਰਪਣ ਅਨੁਸਾਰ ਵਿਭਾਵ ਸਥਾਈ ਭਾਵਾਂ ਦਾ ਸੁਚੇਤਕ ਜਾ ਉਦੀਪਕ ਹੈ। ਇਸਦੀਆਂ ਦੋ ਵਿਸ਼ੇਸ਼ਤਾਈਆਂ ਹਨ ਚਿਤਵਿ੍ਤੀ ਜਾਂ ਸਥਾਈ ਭਾਵ ਨੂੰ ਸੁਚੇਤ ਕਰਨਾ ਅਤੇ ਉਸ ਨੂੰ ਉਦੀਪਨ ਕਰਕੇ ਰਸਾਂ ਦਿਸ਼ਾ ਵੱਲ ਲੈ ਜਾਣਾ ਹੈ।[5]
[ਸੋਧੋ]ਅਨੁਭਾਵ
[ਸੋਧੋ]ਅਨੁਭਾਵ ਤੋਂ ਭਾਵ ਹੈ, ਭਾਵਾਂ ਦੀ ਉਤਪਤੀ ਤੋਂ ਪਿੱਛੋਂ ਪਾਤਰ ਦੀਆਂ ਸਰੀਰਕ ਚੇਸ਼ਟਾਵਾ ਸਿੰਗਾਰ ਵਿੱਚ ਰਤਿ ਭਾਵ ਸੂਚਕ ਲੱਜਾ, ਪ੍ਰਸੰਨਤਾ ਅਤੇ ਹਾਸਾ ਆਦਿ। ਪ੍ਰਾਚੀਨ ਨਾਟਯ ਸ਼ਾਸਤਰੀਆ ਦਾ ਸਿਧਾਂਤ ਹੈ ਕਿ ਛੋਟੇ-ਛੋਟੇ ਅੰਗਾਂ ਨਾਲ ਸਰੀਰ ਦਾ ਅਭਿਨੈ ਕੀਤਾ ਜਾਂਦਾ ਹੈ,ਇਨ੍ਹਾਂ ਭਾਵਾਂ ਦਾ ਸਰੂਪ ਅਨੁਭਾਵਾ ਦੇ ਅਭਿਨੈ ਨਾਲ ਸਪਸ਼ਟ ਹੁੰਦਾ ਹੈ।[6]
ਵਿਭਾਵ ਸਾਹਿਤਯ ਦਰਪਣ ਅਨੁਸਾਰ ਵਿਭਾਵ ਸਥਾਈ ਭਾਵਾਂ ਦਾ ਸੁਚੇਤਕ ਜਾ ਉਦੀਪਕ ਹੈ। ਇਸਦੀਆਂ ਦੋ ਵਿਸ਼ੇਸ਼ਤਾਈਆਂ ਹਨ ਚਿਤਵਿ੍ਤੀ ਜਾਂ ਸਥਾਈ ਭਾਵ ਨੂੰ ਸੁਚੇਤ ਕਰਨਾ ਅਤੇ ਉਸ ਨੂੰ ਉਦੀਪਨ ਕਰਕੇ ਰਸਾਂ ਦਿਸ਼ਾ ਵੱਲ ਲੈ ਜਾਣਾ ਹੈ।
ਵਿਭਾਵ ਦੋ ਤਰਾਂ ਦਾ ਹੁੰਦਾ ਹੈ।
1. ਉਦੀਪਨ ਵਿਭਾਵ।
2. ਆਲੰਬਨ ਵਿਭਾਵ।
ਭਰਤਮੁਨੀ ਨੇ ਆਲੰਬਨ ਵਿਭਾਵ ਦਾ ਉਲੇਖ ਨਹੀਂ ਕੀਤਾ।
ਉਦੀਪਨ ਵਿਭਾਵ:
[ਸੋਧੋ]ਉਦੀਪਨ ਵਿਭਾਵ ਦਾ ਅਰਥ ਕਿ ਜਿਨ੍ਹਾਂ ਵਸਤੂਆਂ ਦਾ ਹਾਲਤਾਂ ਨੂੰ ਵੇਖਕੇ ਪਿਆਰ ਆਦਿਕ ਸਥਾਈ ਭਾਵ ਜ਼ੋਰਦਾਰ ਹੋ ਨਿਬੜਦਾ ਹੈ , ਭਾਵ ਕਿ ਉਨ੍ਹਾਂ ਨੂੰ ਹੋਰ ਠੁਮਕਾ ਕੇ ਮਾਨਣਯੋਗ ਬਣਾਉਂਦੇ ਹਨ, ਨੂੰ ਉਦੀਪਨ ਵਿਭਾਵ ਕਹਿੰਦੇ ਹਨ।
ਆਚਾਰਯ ਵਿਸ਼ਵਨਾਥ ਅਨੁਸਾਰ :
ਉਨ੍ਹਾਂ ਨੇ ਇਹਨੂ ਦੋ ਕਿਸਮਾਂ ਦੇ ਦੱਸਿਆਂ ਹੈ
1. ਉਹ ਜਿੰਨਾ ਦਾ ਸਬੰਧ ਨਾਇਕ ਅਤੇ ਨਾਇਕਾ ਆਦਿ ਪਾਤ੍ਰਾਂ ਦੀਆਂ ਚੇਸ਼ਟਾਵਾਂ, ਬੋਲੀ,ਰੂਪਰੰਗ, ਪਹਿਰਾਵੇ ਆਦਿ ਨਾਲ ਹੁੰਦਾ ਹੈ।
2. ਜਿਨਾਂ ਦਾ ਸਬੰਧ ਦੇਸ਼, ਕਾਲ, ਪਰਬਤ, ਨਦੀ, ਬਸੰਤ, ਚੰਦ੍ਰਮਾਂ ਦਾ ਉਦਿਤ ਹੋਣਾ ਆਦਿ ਪ੍ਰਾਕਿਰਤਕ ਤੱਤ ਅਤੇ ਦਿਸ਼ਾ ਨਾਲ ਹੁੰਦਾ ਹੈ।
ਸਰਲ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਉਜੀਪਨ ਰਤਿ ਆਦਿ ਸਥਾਈ ਭਾਵਾਂ ਨੂੰ ਭੜਕਾਉਣ ਜਾਂ ਤੇਜ ਕਰਨ ਵਾਲਾ ਵਿਭਾਵ ਹੈ।
ਪੂਰਬ ਦੇ ਪੱਟ ਉਤੇ ਹੋਇਆ,
ਨਾਚ ਅਲੌਕਿਕ ਕਿਰਨਾਂ ਦਾ,
ਦਿਲ ਦੀ ਮਹਿਫ਼ਿਲ ਨੂੰ ਗਰਮਾਇਆ,
ਯਾਦ ਤੇਰੀ ਦੀਆਂ ਪਰੀਆਂ ਨੇ।
ਆਲੰਬਨ
[ਸੋਧੋ]ਆਲੰਬਨ ਤੋਂ ਭਾਵ ਜਿਸਦੇ ਸਹਾਰੇ ਪ੍ਰੇਮ ਆਦਿਕ ਭਾਵ ਪੈਦਾ ਹੁੰਦੇ ਹਨ ਜਿਵੇਂ ਪ੍ਰੇਮਿਕਾ ਦਾ ਨਾਇਕਾ।
ਇਸ ਨੂੰ ਵਿਸੇ ਆਲੰਬਨ ਵੀ ਕਿਹਾ ਜਾਂਦਾ ਹੈ, ਕਿਉਂਕਿ ਪ੍ਰੇਮ ਆਦਿਕ ਭਾਵ ਕਿਸੇ ਪ੍ਰੇਮਿਕਾ ਦਾ ਸਹਾਰਾ ਲੈਣਾ ਕੇ ਹੀ ਉਪਜਦੇ ਹਨ।
ਅਰਥਾਤ ਕਾਵਿ ਅਤੇ ਨਾਟਕ ਵਿੱਚ ਨਾਇਕ ਨਾਇਕਾ ਆਦਿ ਪਾਤਰ ਹੀ ਆਲੰਬਨ ਵਿਭਾਵ ਅਖਵਾਉਂਦੇ ਹਨ, ਕਿਉਂਕਿ ਇਨ੍ਹਾਂ ਦੇ ਸਾਰੇ
ਆਸਰੇ ਤੋਂ ਨਹੀਂ
ਬਿਨਾਂ ਰਸ ਦੀ ਪ੍ਰਾਪਤੀ ਨਹੀਂ ਹੁੰਦੀ
ਅਲੋਪ ਹੋਈ ਚਾਨਣ ਦੀ ਦਾਤੀ,
ਵਾਢੀ ਕਰਕੇ ਨੇਰੇ ਦੀ,
ਪੂਰਬ ਦੀ ਨਿਰਮਲ ਨੈਂ ਉਤੇ,
ਕੇਂਸਰ ਤੁਰੀ ਤਰੀਆ ਨੇ।
ਵਿਭਾਵ
ਵਿਭਾਵ ਸ਼ਬਦ ਤੋਂ ਭਾਵ ਹੈ ਗਿਆਨ। ਵਿਭਾਵ ਨੂੰ ਹੋਰ ਸਮਾਨਰਥਕ ਸ਼ਬਦਾਂ ਨਾਲ ਵੀ ਜਾਣਿਆ ਜਾਂਦਾ ਜਿਵੇਂ ਕਿ ਕਾਰਣ, ਨਿਮਿਤ,ਹੇਤੂ ਆਦਿ ਹਨ।
ਅਨੁਭਾਵ
ਅਨੁਭਾਵ ਤੋਂ ਭਾਵ ਹੈ, ਭਾਵਾਂ ਦੀ ਉਤਪਤੀ ਤੋਂ ਪਿੱਛੋਂ ਪਾਤਰ ਦੀਆਂ ਸਰੀਰਕ ਚੇਸ਼ਟਾਵਾ ਸਿੰਗਾਰ ਵਿੱਚ ਰਤਿ ਭਾਵ ਸੂਚਕ ਲੱਜਾ, ਪ੍ਰਸੰਨਤਾ ਅਤੇ ਹਾਸਾ ਆਦਿ। ਪ੍ਰਾਚੀਨ ਨਾਟਯ ਸ਼ਾਸਤਰੀਆ ਦਾ ਸਿਧਾਂਤ ਹੈ ਕਿ ਛੋਟੇ-ਛੋਟੇ ਅੰਗਾਂ ਨਾਲ ਸਰੀਰ ਦਾ ਅਭਿਨੈ ਕੀਤਾ ਜਾਂਦਾ ਹੈ,ਇਨ੍ਹਾਂ ਭਾਵਾਂ ਦਾ ਸਰੂਪ ਅਨੁਭਾਵਾ ਦੇ ਅਭਿਨੈ ਨਾਲ ਸਪਸ਼ਟ ਹੁੰਦਾ ਹੈ।
ਭਾਵ ਮੂਲ ਵਸਤੂ ਹੈ, ਵਿਭਾਵ ਵਿ+ਭਾਵ ਵਿਸ਼ੇਸ਼ ਭਾਵ ਤੇ ਅਨੁਭਾਵ ਇਸੇ ਭਾਵਨਾ ਨੂੰ ਵਿਸਥਾਰ ਦਿੰਦੇ ਹਨ ਇਸੇ ਤਰ੍ਹਾਂ ਵਿਭਾਵ ਅਨੁਭਾਵ ਨਾਲ ਭਾਵਾਂ ਨੂੰ ਪੂਰਨਤਾ ਮਿਲਦੀ ਹੈ । ਵਿਭਾਵ ਅਨੁਭਾਵ ਪ੍ਰਸਿੱਧ ਹਨ ਜਿਸ ਕਰਕੇ ਇਨ੍ਹਾਂ ਦੇ ਲੱਛਣ ਨਹੀਂ ਦੱਸੇ ਜਾਂਦੇ। ਵਿਭਾਵ ਅਨੁਭਾਵ ਲੋਕ ਵਿਵਹਾਰ ਦੇ ਅਨੁਸਾਰ ਹੁੰਦੇ ਹਨ।
ਅਰਥਾਤ ਵਿਭਾਵ ਅਨੁਭਾਵ ਵਿੱਚ ਕਾਰਣ ਕਾਰਜ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ। ਬਿਨਾਂ ਕਾਰਣ ਕੋਈ ਕਾਰਜ ਨਹੀਂ ਹੋ ਸਕਦਾ। ਇਹ ਇੱਕ ਸਧਾਰਨ ਸਿਧਾਂਤ ਹੈ।
ਉਦਾਹਰਣ ਵਜੋ: ਰੋਣਾ ਇੱਕ ਕਾਰਜ ਹੈ ਲੇਕਿਨ ਇਹਦਾ ਕਾਰਨ ਕਰੁਣਾ ਵੀ ਹੋ ਸਕਦਾ ਅਤੇ ਸਿੰਗਾਰ ਵੀ ਹੋ ਸਕਦਾ ਹੈ। ਰੋਣ ਦੇ ਵਾਤਾਵਰਣ ਦਾ ਚਿਤਰਣ ;ਵਿਭਾਵਾਂ ਜਰੀਏ ਹੋਵੇਗਾ। ਬਹੁਤ ਸਾਰੇ ਲੋਕ ਰੋਅ ਰਹੇ ਹੋਣ,ਸਿਆਪਾ ਹੋ ਰਿਹਾ ਹੋਵੇ ਤਾਂ ਸਹਿਜੇ ਹੀ ਕਾਰਣ ਦਾ ਪਤਾ ਲੱਗਦਾ ਕਿ ਕਰੁਣਾ ਰਸੀ ਹੈ।
ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਰਸ ਦੇ ਲੱਛਣ ਭਰਤ ਮੁਨੀ ਦੇ ਪ੍ਰਸਿੱਧ ਗ੍ਰੰਥ ਨਾਟਯ ਸ਼ਾਸਤਰ ਦੇ ਰਸ ਸੂਤਰ ਵਿੱਚ ਪ੍ਰਗਟ ਹੋਏ ਹਨ। ਭਰਤ ਮੁਨੀ ਦੀ ਪ੍ਰਸਿੱਧ ਉਕਤੀ:
"ਵਿਭਾਵਨੁਭਾਵਵਿਭਚਾਰਿਸੰਯੋਗਾਦਿ੍ ਰਸਨਿਸ਼ਪੱਤਿਹ੍
ਭਾਵ ਕਿ ਵਿਭਾਵ ਅਨੁਭਾਵ ਅਤੇ ਵਿਭਾਚਾਰਿ ਭਾਵਾਂ ਦੇ ਸੰਯੋਗ ਨਾਲ ਰਸ ਦੀ ਨਿਸ਼ਪਤਿ ਹੁੰਦੀ ਹੈ।
ਭਰਤ ਮੁਨੀ ਵਿਭਾਵ ਨੂ
ਭਵ ਨੂੰ ਪਰਿਭਾਸ਼ਤ ਕਰਦੇ ਹੋਏ:
ਜਿਸ ਕਾਯਕ (ਸਰੀਰ), ਵਾਚਿਕ(ਵਾਣੀ),ਆਂਗਿਕ(ਸਰੀਰ ਦੇ ਅੰਗਾਂ ਦੇ ਚਲਾਉਣ),ਅਤੇ ਆਹਾਰਯ (ਪਹਿਰਾਵੇ) ਦੇ ਅਧਾਰ ਤੇ ਕੀਤੇ ਗਏ ਅਭਿਨੈ ਦਾ ਵਿਭਾਜਨ (ਗਿਆਨ) ਹੁੰਦਾ ਹੈ;ਉਹ ਵਿਭਾਵ ਕਹਾਉਂਦੇ ਹਨ।
ਨੇ ਕਿਹਾ ਕਿ," ਲੋਕ ਵਿੱਚ ਜਿਹੜੇ ਪਦਾਰਥ ਜਾਂ ਪ੍ਰਾਕਿਰਤਕ ਤੱਤ ਰੱਤੀ (ਪ੍ਰੇਮ) ਆਦਿ ਨੂੰ ਜਗਾਉਂਦੇ ਹਨ ; ਉਨ੍ਹਾਂ ਨੂੰ ਕਾਵਿ ਅਤੇ ਨਾਟਕ ਵਿਚ 'ਵਿਭਾਵ' ਕਿਹਾ ਜਾਂਦਾ ਹੈ।
ਪੰਡਿਤ ਰਾਮਚੰਦ੍ਰ ਸ਼ੁਕਲ ਅਨੁਸਾਰ ਕਵੀ ਦੀ ਕਲਾ ਕਿਰਤ ਦੇ ਦੋ ਪੱਖ ਹੁੰਦੇ ਹਨ। ਵਿਭਾਵ ਪੱਖ ਅਤੇ ਭਾਵ ਪੱਖ।
ਇਕ ਪਾਸੇ ਤਾਂ ਕਵੀ ਉਨ੍ਹਾਂ ਵਸਤੂਆਂ ਅਤੇ ਵਿਸ਼ਿਆਂ ਦ੍ਰਿਸ਼ ਸਥਿਤੀਆਂ ਨੂੰ ਚਿਤਰਨ ਦਾ ਯਤਨ ਕਰਦਾ ਹੈ,ਜਿਹੜੀਆਂ ਮਨ ਦੇ ਭਾਵਾਂ ਨੂੰ ਜਗਾਉਣ ਜਾਂ ਜਾਗੇ ਹੋਏ ਭਾਵ ਨੂੰ ਹੋਰ ਤੀਬਰ ਕਰਨ ਵਿੱਚ ਸਮਰੱਥ ਹੁੰਦੀਆਂ ਹਨ।
ਪੰਡਿਤ ਰਾਮ ਦਹਿਨ ਮਿਸ਼ਰਾ ਦੀਆ ਪਰਿਭਾਸ਼ਾ ਅਨੁਸਾਰ ਜਿਨ੍ਹਾਂ ਵਰਣਨ ਵਸਤੂਆਂ ਦੁਆਰਾ ਪ੍ਰੇਮ ਆਦਿਕ ਸਥਾਈ ਭਾਵ ਜਾਗ ਕੇ ਰਸਮਈ ਰੂਪ ਅਖਤਿਆਰ ਕਰਦੇਂ ਹਨ, ਉਨ੍ਹਾਂ ਨੂੰ ਵਿਭਾਵ ਕਹਿੰਦੇ ਹਨ। ਇਸ ਤਰ੍ਹਾਂ ਜਿਹੜੇ ਕਾਰਣ ਹੁੰਦੇ ਹਨ ਵਿਭਾਵ ਅਖਵਾਉਂਦੇ ਹਨ।
ਵਿਭਾਵ ਸਾਹਿਤਯ ਦਰਪਣ ਅਨੁਸਾਰ ਵਿਭਾਵ ਸਥਾਈ ਭਾਵਾਂ ਦਾ ਸੁਚੇਤਕ ਜਾ ਉਦੀਪਕ ਹੈ। ਇਸਦੀਆਂ ਦੋ ਵਿਸ਼ੇਸ਼ਤਾਈਆਂ ਹਨ ਚਿਤਵਿ੍ਤੀ ਜਾਂ ਸਥਾਈ ਭਾਵ ਨੂੰ ਸੁਚੇਤ ਕਰਨਾ ਅਤੇ ਉਸ ਨੂੰ ਉਦੀਪਨ ਕਰਕੇ ਰਸਾਂ ਦਿਸ਼ਾ ਵੱਲ ਲੈ ਜਾਣਾ ਹੈ।
ਵਿਭਾਵ ਦੋ ਤਰਾਂ ਵਿਭਾਵ ਦੋ ਤਰਾ ਦੇ ਹੁੁੰਦੇ ਹਨ ਦਾ ਹੁੰਦਾ ਹੈ।
1.ਉਦੀਪਨ
2.ਆਲੰਬਨ
ਭਰਤਮੁਨੀ ਨੇ ਆਲੰਬਨ ਵਿਭਾਵ ਦਾ ਉਲੇਖ ਨਹੀਂ ਕੀਤਾ।
ਉਦੀਪਨ ਵਿਭਾਵ
ਉਦੀਪਨ ਵਿਭਾਵ ਦਾ ਅਰਥ ਕਿ ਜਿਨ੍ਹਾਂ ਵਸਤੂਆਂ ਦਾ ਹਾਲਤਾਂ ਨੂੰ ਵੇਖਕੇ ਪਿਆਰ ਆਦਿਕ ਸਥਾਈ ਭਾਵ ਜ਼ੋਰਦਾਰ ਹੋ ਨਿਬੜਦਾ ਹੈ , ਭਾਵ ਕਿ ਉਨ੍ਹਾਂ ਨੂੰ ਹੋਰ ਠੁਮਕਾ ਕੇ ਮਾਨਣਯੋਗ ਬਣਾਉਂਦੇ ਹਨ, ਨੂੰ ਉਦੀਪਨ ਵਿਭਾਵ ਕਹਿੰਦੇ ਹਨ।
ਆਚਾਰਯ ਵਿਸ਼ਵਨਾਥ ਅਨੁਸਾਰ
ਉਨ੍ਹਾਂ ਨੇ ਇਹਨੂ ਦੋ ਕਿਸਮਾਂ ਦੇ ਦੱਸਿਆਂ ਹੈ
1. ਉਹ ਜਿੰਨਾ ਦਾ ਸਬੰਧ ਨਾਇਕ ਅਤੇ ਨਾਇਕਾ ਆਦਿ ਪਾਤ੍ਰਾਂ ਦੀਆਂ ਚੇਸ਼ਟਾਵਾਂ, ਬੋਲੀ,ਰੂਪਰੰਗ, ਪਹਿਰਾਵੇ ਆਦਿ ਨਾਲ ਹੁੰਦਾ ਹੈ।
2. ਜਿਨਾਂ ਦਾ ਸਬੰਧ ਦੇਸ਼, ਕਾਲ, ਪਰਬਤ, ਨਦੀ, ਬਸੰਤ, ਚੰਦ੍ਰਮਾਂ ਦਾ ਉਦਿਤ ਹੋਣਾ ਆਦਿ ਪ੍ਰਾਕਿਰਤਕ ਤੱਤ ਅਤੇ ਦਿਸ਼ਾ ਨਾਲ ਹੁੰਦਾ ਹੈ।
ਸਰਲ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਉਜੀਪਨ ਰਤਿ ਆਦਿ ਸਥਾਈ ਭਾਵਾਂ ਨੂੰ ਭੜਕਾਉਣ ਜਾਂ ਤੇਜ ਕਰਨ ਵਾਲਾ ਵਿਭਾਵ ਹੈ।
ਪੂਰਬ ਦੇ ਪੱਟ ਉਤੇ ਹੋਇਆ,
ਨਾਚ ਅਲੌਕਿਕ ਕਿਰਨਾਂ ਦਾ,
ਦਿਲ ਦੀ ਮਹਿਫ਼ਿਲ ਨੂੰ ਗਰਮਾਇਆ,
ਯਾਦ ਤੇਰੀ ਦੀਆਂ ਪਰੀਆਂ ਨੇ।
ਆਲੰਬਨ
ਆਲੰਬਨ ਤੋਂ ਭਾਵ ਜਿਸਦੇ ਸਹਾਰੇ ਪ੍ਰੇਮ ਆਦਿਕ ਭਾਵ ਪੈਦਾ ਹੁੰਦੇ ਹਨ ਜਿਵੇਂ ਪ੍ਰੇਮਿਕਾ ਦਾ ਨਾਇਕਾ।
ਇਸ ਨੂੰ ਵਿਸੇ ਆਲੰਬਨ ਵੀ ਕਿਹਾ ਜਾਂਦਾ ਹੈ, ਕਿਉਂਕਿ ਪ੍ਰੇਮ ਆਦਿਕ ਭਾਵ ਕਿਸੇ ਪ੍ਰੇਮਿਕਾ ਦਾ ਸਹਾਰਾ ਲੈਣਾ ਕੇ ਹੀ ਉਪਜਦੇ ਹਨ।
ਅਰਥਾਤ ਕਾਵਿ ਅਤੇ ਨਾਟਕ ਵਿੱਚ ਨਾਇਕ ਨਾਇਕਾ ਆਦਿ ਪਾਤਰ ਹੀ ਆਲੰਬਨ ਵਿਭਾਵ ਅਖਵਾਉਂਦੇ ਹਨ, ਕਿਉਂਕਿ ਇਨ੍ਹਾਂ ਦੇ ਸਾਰੇ
ਆਸਰੇ ਤੋਂ ਨਹੀਂ
ਬਿਨਾਂ ਰਸ ਦੀ ਪ੍ਰਾਪਤੀ ਨਹੀਂ ਹੁੰਦੀ
ਅਲੋਪ ਹੋਈ ਚਾਨਣ ਦੀ ਦਾਤੀ,
ਵਾਢੀ ਕਰਕੇ ਨੇਰੇ ਦੀ,
ਪੂਰਬ ਦੀ ਨਿਰਮਲ ਨੈਂ ਉਤੇ,
ਕੇਂਸਰ ਤੁਰੀ ਤਰੀਆ ਨੇ।
ਹਵਾਲੇ
[ਸੋਧੋ]- ↑ ਮੁਨੀ, ਭਰਤ. ਨਾਟਯ ਸ਼ਾਸਤਰ. pp. 52–82.
- ↑ ਸ਼ਰਮਾ, ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨਜ਼ ਬਿਊਰੋ ਪਟਿਆਲਾ. ISBN ISBN978-81-302-0462-8.
{{cite book}}
: Check|isbn=
value: invalid character (help) - ↑ ਸ਼ਰਮਾ, ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨਜ਼ ਬਿਊਰੋ ਪਟਿਆਲਾ. p. 167. ISBN ISBN978-81-302-0462-8.
{{cite book}}
: Check|isbn=
value: invalid character (help) - ↑ ਪ੍ਰਕਾਸ਼, ਪ੍ਰੇਮ. ਭਾਰਤੀ ਕਾਵਿ ਸ਼ਾਸਤਰ. ਲਾਹੋਰ ਬੁਕ ਸ਼ਾਪ ਲੁਧਿਆਣਾ. p. 138.
- ↑ ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ. ਆਰਸੀ ਪਬਲੀਕੇਸ਼ਨਜ਼,ਚਾਂਦਨੀ ਚੌਕ, ਦਿੱਲੀ. p. 130.
- ↑ ਮੁਨੀ, ਭਰਤ. ਨਾਟਯ ਸ਼ਾਸਤਰ. p. 54.