ਵਿਮੋਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਮੋਚਨਾ ਇੱਕ ਭਾਰਤ ਸੰਸਥਾ ਹੈ ਜੋ ਸਮਾਜ ਦੁਆਰਾ ਪ੍ਰਵਾਨਿਤ ਹੈ। ਇਹ ਸੰਸਥਾ ਸਮਾਜ ਵਿੱਚ ਘਰਾਂ ਦੇ ਅੰਦਰ ਅਤੇ ਬਾਹਰ ਹੋ ਰਹੇ ਹੋ ਔਰਤਾਂ ਉੱਪਰ ਹੋ ਰਹੇ ਅੱਤਿਆਚਾਰਾ ਦੇ ਵਿਰੁੱਧ ਆਵਾਜ ਉਠਾਉਂਦੀ ਹੈ1 [1]

ਸ਼ੁਰੂਆਤ[ਸੋਧੋ]

ਵਿਮੋਚਨਾ ਸੰਸਥਾ ਦਾ ਅਰਥ ਰਿਹਾਈ, ਸੁਤੰਤਰਤਾ, ਮੁਕਤੀ ਹੈ। ਇਸ ਦੀ ਸ਼ੁਰੁਆਤ 1979 ਵਿੱਚ ਸੈਂਟਰਲ ਫਾਰ ਇੰਫ਼ੋਰਮੇਸ਼ਨ ਡਿਵੈਲਪਮੈਂਟ ਸੱਟਡੀ ਔਰਤਾਂ ਅਤੇ ਮਰਦਾਂ ਦੁਆਰਾ ਮਿਲ ਕੇ ਕੀਤੀ ਗਈ।[2]ਵਿਮੋਚਨਾ ਸੰਸਥਾ ਔਰਤਾਂ ਉੱਪਰ ਦਿਨੋ-ਦਿਨ ਵਧ ਰਹੀ ਹਿੰਸਾ ਵਿਰੁੱਧ ਲੋਕਾ ਚਰਚਾ ਲਈ ਲਈ ਹੋਂਦ ਵਿੱਚ ਆਈ।

ਮਕਸਦ[ਸੋਧੋ]

ਇਹਨਾਂ ਦਾ ਮੁੱਖ ਕੰਮ ਹਰ ਰੋਜ ਦੀ ਜਿੰਦਗੀ ਵਿੱਚ ਉਹਨਾਂ ਔਰਤਾਂ ਦੇ ਅੰਤਰਮੁਖੀ ਦਰਦ ਅਤੇ ਸਦਮਿਆਂ ਬਾਰੇ ਸੁਨਣਾ ਅਤੇ ਪਤਾ ਕਰਨਾ ਜੋ ਵੱਖ ਵੱਖ ਤਰਾਂ ਦੀ ਹਿੰਸਾ ਦੀਆਂ ਸ਼ਿਕਾਰ ਹਨ, ਅਤੇ ਉਹਨਾਂ ਨੂੰ ਆਸਰਾ ਦੇਣਾ, ਰੱਖਿਆ, ਸਹਾਰਾ, ਕਾਨੂੰਨੀ ਅਤੇ ਉਚਿੱਤ ਸਹਾਇਤਾ ਦਿੰਦੀ ਹੈ। ਇਹ ਸੰਸਥਾ ਔਰਤਾਂ ਨੂੰ ਆਪਣੀਆਂ ਆਪਣੀ ਜਿੰਦਗੀ ਵਿੱਚ ਆਪਣੀਆਂ ਉਪਾਧੀ ਅਨੁਸਾਰ ਆਪਣੀਆਂ ਪਸੰਦਾ ਬਣਾਉਣ, ਅਤੇ ਹਿੰਸਾ ਤੋਂ ਮੁਕਤ ਹੋਣ ਦੇ ਕਾਬਿਲ ਬਣਾਉਣਾ ਚਾਹੁੰਦੀ ਹੈ।[3]

ਹਵਾਲੇ[ਸੋਧੋ]

  1. http://www.vimochana.net.in/about.html
  2. http://www.vimochana.net.in/about.html#02
  3. http://www.vimochana.net.in/about.html