ਵਿਰੇਂਦਰ ਸਹਿਵਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਿਰੇਂਦਰ ਸਹਿਵਾਗ (ਅੰਗਰੇਜ਼ੀ: Virender Sehwag, ਜਨਮ: 20 ਅਕਤੂਬਰ 1978, ਹਰਿਆਣਾ) ੲਿੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਜਿਸਨੂੰ ਆਮ ਕਰਕੇ 'ਵੀਰੂ' ਦੇ ਨਾਂਮ ਨਾਲ ਵੀ ਜਾਣਿਆ ਜਾਂਦਾ ਹੈ। ੲਿਸ ਤੋਂ ੲਿਲਾਵਾ ਸਹਿਵਾਗ ਨੂੰ 'ਨਜ਼ਫ਼ਗਡ਼੍ਹ ਦਾ ਨਵਾਬ' ਅਤੇ 'ਆਧੁਨਿਕ ਕ੍ਰਿਕਟ ਦਾ ਜ਼ੇਨ ਮਾਸਟਰ' ਵੀ ਕਹਿ ਦਿੱਤਾ ਜਾਂਦਾ ਹੈ। ਵਿਰੇਂਦਰ ਸਹਿਵਾਗ ਸੱਜੇ ਹੱਥ ਨਾਲ ਖੇਡਣ ਵਾਲੇ ਆਕਰਮਕ ਬੱਲੇਬਾਜ਼ ਹਨ, ਅਤੇ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ। ਸਹਿਵਾਗ ਨੇ ਆਪਣਾ ਪਹਿਲਾ ੲਿੱਕ ਦਿਵਸੀ ਮੁਕਾਬਲਾ 1999 ਵਿੱਚ ਅਤੇ ਪਹਿਲਾ ਟੈਸਟ ਮੈਚ 2001 ਵਿੱਚ ਖੇਡਿਆ ਸੀ। ਅਪ੍ਰੈਲ 2009 ਵਿੱਚ ਸਹਿਵਾਗ ੲਿਕਲੌਤੇ ਅਜਿਹੇ ਭਾਰਤੀ ਸਨ ਜਿਸਨੂੰ 'ਵਿਜਡਨ ਲੀਡਿੰਗ ਕ੍ਰਿਕਟਰ ਆਫ਼ ਦ ਯੀਅਰ' ਖ਼ਿਤਾਬ ਨਾਲ ਨਵਾਜ਼ਾ ਗਿਆ ਅਤੇ ਅਗਲੇ ਸਾਲ ਫ਼ਿਰ ੲਿਹ ਖ਼ਿਤਾਬ ਸਹਿਵਾਗ ਨੇ ਹੀ ਜਿੱਤਿਆ।[1] ਵਿਰੇਂਦਰ ਸਹਿਵਾਗ ਹੁਣ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਕ੍ਰਿਕਟ ਸਕੂਲ ਚਲਾ ਰਹੇ ਹਨ। he has got fadu award of the world

ਹਵਾਲੇ[ਸੋਧੋ]

  1. www.espncricinfo.com/india/content/player/35263.html