ਵਿਲੀਅਮ ਜੇ ਹਿਗਿਨਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਲੀਅਮ ਜੇ ਹਿਗਿਨਸਨ
ਜਨਮ17 ਦਸੰਬਰ 1938
ਨਿਊਯਾਰਕ ਸ਼ਹਿਰ
ਮੌਤ11 ਅਕਤੂਬਰ 2008
ਸੁਮਿਟ, ਨਿਊ ਜਰਸੀ
ਰਾਸ਼ਟਰੀਅਤਾਅਮਰੀਕੀ
ਪ੍ਰਸਿੱਧੀ ਕਵਿਤਾ
(ਹਾਇਕੂ ਅਤੇ ਰੇਂਕੂ)
ਦ ਹਾਇਕੂ ਹੈਂਡਬੁੱਕ, ਦ ਹਾਇਕੂ ਸੀਜ਼ਨ, ਹਾਇਕੂ ਵਰਲਡ

ਵਿਲੀਅਮ ਜੇ ਹਿਗਿਨਸਨ (17 ਦਸੰਬਰ 1938 – 11 ਅਕਤੂਬਰ 2008) ਅਮਰੀਕੀ ਕਵੀ, ਅਨੁਵਾਦਕ ਅਤੇ ਲੇਖਕ ਸੀ ਜਿਸ ਨੂੰ ਹਾਇਕੂ ਅਤੇ ਰੇਂਕੂ ਲਈ ਉਸ ਦੇ ਕੰਮ ਨੇ ਪ੍ਰਸਿੱਧੀ ਪ੍ਰਦਾਨ ਕੀਤੀ। ਉਹਦਾ ਜਨਮ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ ਅਤੇ ਉਹ ਅਮਰੀਕਾ ਦੀ ਹਾਇਕੂ ਸੋਸਾਇਟੀ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਸੀ।[1] 1968 ਵਿੱਚ ਸੋਸਾਇਟੀ ਦੀ ਬੁਨਿਆਦ ਰੱਖਣ ਲਈ ਕੀਤੀ ਮੀਟਿੰਗ ਵਿੱਚ ਉਹ ਸ਼ਾਮਲ ਸੀ। [2]

ਹਵਾਲੇ[ਸੋਧੋ]

  1. http://simplyhaiku.com/SHv6n4/features/Higginson.html
  2. See the Haiku Society of America's 1994 book, A Haiku Path for a detailed history of the society.