ਵਿਲੀਅਮ ਹੈਨਰੀ ਹਡਸਨ
ਦਿੱਖ
ਵਿਲੀਅਮ ਹੈਨਰੀ ਹਡਸਨ | |
|---|---|
ਵਿਲੀਅਮ ਹੈਨਰੀ ਹਡਸਨ | |
| ਜਨਮ | 4 ਅਗਸਤ 1841 |
| ਮੌਤ | 18 ਅਗਸਤ 1922 (ਉਮਰ 81) 40, Tower House, Notting Hill Gate, London. |
| ਰਾਸ਼ਟਰੀਅਤਾ | |
| ਲਈ ਪ੍ਰਸਿੱਧ | ਗ੍ਰੀਨ ਮੈਨਸ਼ਨਜ਼ (ਨਾਵਲ) |
| ਵਿਗਿਆਨਕ ਕਰੀਅਰ | |
| ਖੇਤਰ | ਪ੍ਰਕ੍ਰਿਤਿਕ ਇਤਿਹਾਸ ਪੰਛੀ ਵਿਗਿਆਨ |
ਵਿਲੀਅਮ ਹੈਨਰੀ ਹਡਸਨ ਇੱਕ ਅਮਰੀਕੀ ਲੇਖਕ, ਪ੍ਰਕਿਰਤੀ ਪ੍ਰੇਮੀ ਅਤੇ ਪੰਛੀ ਵਿਗਿਆਨੀ ਸੀ।
ਜੀਵਨ ਤੇ ਕੰਮ
[ਸੋਧੋ]ਹਡਸਨ ਦਾ ਜਨਮ ਅਰਜਨਟੀਨਾ ਵਿੱਚ ਬੁਏਨੋ ਆਇਰਸ ਸੂਬੇ ਦੇ ਸ਼ਹਿਰ ਕਿਲਮੀਜ਼ ਵਿੱਚ ਹੋਇਆ।