ਵਿਵੇਕ ਦਹੀਆ
ਵਿਵੇਕ ਦਹੀਆ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਐਕਟਰ |
ਸਰਗਰਮੀ ਦੇ ਸਾਲ | 2011 – ਹੁਣ |
ਲਈ ਪ੍ਰਸਿੱਧ | ਇਕ ਵੀਰ ਕੀ ਅਰਦਾਸ... ਵੀਰਾ, ਯੇ ਹੈ ਮੁਹੱਬਤੇ ਅਤੇ ਕਵਚ.. ਕਾਲੀ ਸ਼ਕਤੀਆਂ ਸੇ, ਨੱਚ ਬੱਲੀਏ 8 |
ਜੀਵਨ ਸਾਥੀ |
ਵਿਵੇਕ ਦਹੀਆ ਭਾਰਤੀ ਟੈਲੀਵੀਜ਼ਨ ਕਲਾਕਾਰ ਹੈ ਇਸ ਦੀ ਪਹਿਚਾਣ ਹਿੰਦੀ ਲੜੀਵਾਰ ਟੀਵੀ ਜਿਵੇਂ ਯੇ ਹੈ ਮੁਹੱਬਤੇ, ਏਕ ਵੀਰ ਕੀ ਅਰਦਾਸ....ਵੀਰਾ ਨਾਲ ਬਤੌਰ ਕਲਾਕਾਰ ਹੋਈ। ਉਸ ਨੇ ਟੀਵੀ ਲੜੀਵਾਰ ਕਵਚ... ਕਾਲੀ ਸ਼ਕਤੀਆਂ ਸੇ[1] ਦੇ ਕਿਰਦਾਰ ਰਾਜਬੀਰ ਬੁੰਦੇਲਾ ਨੂੰ ਬਹੁਤ ਹੀ ਸੂਖ਼ਮਤਾ ਨਾਲ ਨਿਭਾਇਆ ਤੇ ਉਸ ਦੀ ਪਹਿਚਾਣ ਬਣ ਗਿਆ।
ਮੁਢਲਾ ਜੀਵਨ
[ਸੋਧੋ]ਇਸ ਭਾਰਤੀ ਟੈਲੀਵਿਜ਼ਨ ਕਲਾਕਾਰ ਦਾ ਜਨਮ 8 ਨਵੰਬਰ, 1984 ਨੂੰ ਭਾਰਤ ਦੇ ਕੇਂਦਰ ਸ਼ਾਸਤਿਤ ਪ੍ਰਦੇਸ਼ ਚੰਡੀਗੜ੍ਹ ਵਿੱਖੇ ਹੋਇਆ। ਉਸ ਦਾ ਜਨਮ ਭਾਰਤ ਦੇ ਰਾਜ ਦੇ ਹਰਿਆਣਾ ਦੇ ਦਹੀਆ ਪਰਿਵਾਰ 'ਚ ਹੋਇਆ।[2] ਉਸ ਨੇ ਆਪਣੀ ਮੁਢਲੀ ਪੜ੍ਹਾਈ ਚੰਡੀਗੜ੍ਹ ਤੋਨ ਹੀ ਕੀਤੀ। ਫਿਰ ਉੱਚ ਪੜ੍ਹਾਈ ਵਾਸਤੇ ਉਹ ਇੰਗਲੈਂਡ ਚਲਾ ਗਿਆ ਜਿਥੇ ਉਸ ਨੇ ਆਪਣੀ ਪੋਸਟ ਗਰੈਜੁਏਟ ਦੀ ਪੜ੍ਹਾਈ ਐਮਐਸਸੀ ਦੀ ਡਿਗਰੀ ਇੰਗਲੈਂਡ ਦੀ ਦੀ ਮੌਟਫੋਰਟ ਯੂਨੀਵਰਸਿਟੀ ਤੋਂ ਅੰਤਰਰਾਸਟਰੀ ਬਿਜਨਸ ਮੈਨੇਜਮੈਂਟ ਦੇ ਵਿਸ਼ੇ ਵਿੱਚ ਕੀਤੀ। [3]
ਨਿਜ਼ੀ ਜਿਵਨ
[ਸੋਧੋ]ਆਪ ਨੇ ਆਪਣੇ ਨਾਲ ਯੇ ਹੈ ਮੁਹੱਬਤੇ ਦੇ ਮੁੱਖ ਔਰਤ ਪਾਤਰ ਦਿਵਯੰਕਾ ਤ੍ਰੀਪਾਠੀ ਨਾਲ 8 ਜੁਲਾਈ, 2016 ਨੂੰ ਸ਼ਾਦੀ ਕਰ ਲਈ।[4][5]
ਟੀ ਵੀ ਨਾਟਕ
[ਸੋਧੋ]ਸਾਲ | ਸਿਰਲੇਖ | ਰੋਲ ਕੰਮ ਦੀ ਕਿਸਮ |
---|---|---|
2013 | ਯੇ ਹੈ ਆਸ਼ਕੀ | ਦਵੇਸ਼ |
2014 | ਇਕ ਵੀਰ ਕੀ ਅਰਦਾਸ... ਵੀਰਾ | ਰਾਜਵੀਰ ਠਾਕੁਰ |
2015–2017 | ਯੇ ਹੈ ਮੁਹੱਬਤੇ | ਅਭਿਸ਼ੇਕ ਸਿੰਘ |
2016 | ਕਵਚ... ਕਾਲੀ ਸ਼ਕਤੀਆਂ ਸੇ | ਰਾਜਬੀਰ ਬੁੰਡੇਲਾ |
2017 | ਨੱਚ ਬੱਲੀਏ 8 | ਭਾਗ ਲਿਆ ਅਤੇ ਜੇੱਤੂ ਰਿਹਾ |
ਹਵਾਲੇ
[ਸੋਧੋ]- ↑ "Divyanka Tripathi engaged to Yeh Hai Mohabbatein co-star Vivek Dahiya". India Today. 17 January 2016. Retrieved 3 March 2016.
- ↑ "ये हैं दिव्यंका की ननद, मिलिए विवेक की बाकी FAMILY से". 9 July 2016. Archived from the original on 23 ਜੁਲਾਈ 2018. Retrieved 26 ਮਾਰਚ 2018.
{{cite web}}
: Unknown parameter|dead-url=
ignored (|url-status=
suggested) (help) - ↑ "Check out Unseen Pictures of Divyanka Tripathi's Fiancé Vivek Dahiya! - daily.bhaskar.com". Bhaskar. 26 March 2016. Retrieved 27 March 2016.
- ↑ "Divyanka Tripathi-Vivek Dahiya get engaged". India Today. 8 July 2016. Retrieved 8 July 2016.
- ↑ "Divyanka Tripathi-Vivek Dahiya engaged: Yeh Hai Mohabbatein actors reveal their love story".