ਵਿਸਲਰ, ਓਹਾਇਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਸਲਰ ਸੰਯੁਕਤ ਰਾਜ ਅਮਰੀਕਾ ਦੇ ਓਹੀਓ ਰਾਜ ਦੀ ਪਿਕਅਵੇ ਕਾਉਂਟੀ ਵਿਚ ਸਥਿਤ ਇੱਕ ਅਨਇਨਕਾਰਪੋਰੇਟਿਡ ਕਮਿਊਨਿਟੀ ਹੈ।[1]

ਇਤਿਹਾਸ[ਸੋਧੋ]

ਵਿਸਲਰ ਵਿੱਚ 1883 ਵਿੱਚ ਇੱਕ ਡਾਕ ਖ਼ਾਨਾ ਖੋਲਿਆ ਗਿਆ ਸੀ ਜੋ 1933 ਤੱਕ ਚਲਦਾ ਰਿਹਾ।[2] ਇਸ ਦੇ ਇਲਾਵਾ ਵਿਸਲਰ ਵਿੱਚ ਇੱਕ ਕੰਟਰੀ ਸਟੋਰ ਵੀ ਸੀ।[3]

ਹਵਾਲੇ[ਸੋਧੋ]