ਵਿਸ਼ਵਜੋਤੀ ਧੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਸ਼ਵਜੋਤੀ ਧੀਰ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰਾ ਤੋਂ ਪੰਜਾਬੀ ਕਹਾਣੀਕਾਰਾ ਹੈ। ਉਸਦੀ ਕਹਾਣੀ ਛਿੰਦਾ ਪੁੱਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਐੱਮ.ਏ ਪੰਜਾਬੀ (ਭਾਗ ਦੂਸਰਾ) ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿਚ ਪੜ੍ਹਾਈ ਜਾ ਰਹੀ ਹੈ।

ਕਹਾਣੀ ਸੰਗ੍ਰਹਿ[ਸੋਧੋ]

  • ਆਖ਼ਿਰ ਸਿਕੰਦਰ ਜਿੱਤ ਗਿਆ[1]
  • ਮੈਂ ਇੱਕ ਕਥਾ

ਹਵਾਲੇ[ਸੋਧੋ]