ਵਿਸ਼ਵਨਾਥ ਤ੍ਰਿਪਾਠੀ
ਦਿੱਖ
ਵਿਸ਼ਵਨਾਥ ਤ੍ਰਿਪਾਠੀ | |
---|---|
ਜਨਮ | Bishkohar, ਬਸਤੀ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ | 16 ਫਰਵਰੀ 1931
ਕਿੱਤਾ | ਲੇਖਕ, ਲੇਖਕ |
ਅਲਮਾ ਮਾਤਰ | ਬਨਾਰਸ ਹਿੰਦੂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ |
ਪ੍ਰਮੁੱਖ ਕੰਮ | Vyomkesh Darvesh |
ਪ੍ਰਮੁੱਖ ਅਵਾਰਡ | ਮੂਰਤੀਦੇਵੀ ਪੁਰਸਕਾਰ, 2014 ਵਿਆਸ ਸੰਮਨ, 2013 |
ਵਿਸ਼ਵਨਾਥ ਤ੍ਰਿਪਾਠੀ (ਜਨਮ: 16 ਫਰਵਰੀ 1931)[1] ਇੱਕ ਹਿੰਦੀ ਲੇਖਕ ਹੈ ਉਸਦੀਆਂ ਲਗਭਗ 20 ਪੁਸਤਕਾਂ ਪ੍ਰਕਾਸ਼ਿਤ ਹਨ ਜਿਨ੍ਹਾਂ ਵਿੱਚ ਨਾਵਲ, ਕਹਾਣੀਆਂ ਅਤੇ ਕਵਿਤਾ ਸੰਗ੍ਰਹਿ ਸ਼ਾਮਲ ਹਨ[2]
ਜੀਵਨੀ
[ਸੋਧੋ]ਵਿਸ਼ਵਨਾਥ ਤ੍ਰਿਪਾਠੀ ਦਾ ਜਨਮ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ (ਹੁਣ ਸਿਧਾਰਥਨਗਰ]) ਦੇ ਪਿੰਡ ਬਿਸਕੋਹਰ ਵਿੱਚ ਹੋਇਆ ਸੀ। ਮੁਢਲੀ ਪੜ੍ਹਾਈ ਪਿੰਡ ਤੋਂ ਫਿਰ ਬਲਰਾਮਪੁਰ ਸ਼ਹਿਰ ਤੋਂ ਕੀਤੀ। ਉੱਚੀ ਪੜ੍ਹਾਈ ਕਾਨਪੁਰ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। 15 ਨਵੰਬਰ 1958 ਨੂੰ ਦੇਵੀ ਸਿੰਘ ਬਿਸ਼ਟ ਕਾਲਜ, ਨੈਨੀਤਾਲ ਅਤੇ 8 ਅਕਤੂਬਰ 1959 ਨੂੰ ਕਿਰੋਰੀ ਮੱਲ ਕਾਲਜ, ਦਿੱਲੀ ਵਿੱਚ [3]ਅਤੇ ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਪੜ੍ਹਾਇਆ। 65 ਸਾਲ ਪੂਰੇ ਕਰਕੇ 15 ਫਰਵਰੀ 1996 ਨੂੰ ਉਹ ਸੇਵਾਮੁਕਤ ਹੋਏ।[4]
ਰਚਨਾਵਾਂ
[ਸੋਧੋ]- ਲੋਕਵਾਦੀ ਤੁਲਸੀਦਾਸ
- ਮੀਰਾ ਕਾ ਕਾਵਿ
- ਦੇਸ਼ ਕੇ ਇਸ ਦੌਰ ਮੇਂ
- ਕੁਛ ਕਹਾਨੀਆਂ ਕੁਛ ਵਿਚਾਰ
- ਜੈਸਾ ਕਹ ਸਕਾ
- ਪੇੜ ਕਾ ਹਾਥ
- ਨੰਗਾਤਲਾਈ ਕਾ ਗਾਂਵ
ਪੁਰਸਕਾਰ
[ਸੋਧੋ]- ਮੂਰਤੀਦੇਵੀ ਪੁਰਸਕਾਰ, 2014[5]
- ਵਿਆਸ ਸਨਮਾਨ, 2013
ਹਵਾਲੇ
[ਸੋਧੋ]- ↑ "Moortidevi Award for Hindi Author Vishwanath Tripathi". Outlook. Retrieved 29 September 2015.
- ↑ "Vyas Samman for Vishwanath Tripathi". ZeeNews. Archived from the original on 5 ਅਪ੍ਰੈਲ 2014. Retrieved 29 September 2015.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ गुरुजी की खेती-बारी, विश्वनाथ त्रिपाठी, राजकमल प्रकाशन, नयी दिल्ली, पेपरबैक संस्करण-2015, पृष्ठ-7.
- ↑ अनभै साँचा, पूर्ववत्, पृष्ठ-9.
- ↑ "Moortidevi Award for Hindi author Vishwanath Tripathi". Business Standard. Retrieved 29 September 2015.