ਵਿਸ਼ਵ ਪੁਸਤਕ ਮੇਲਾ (ਨਵੀਂ ਦਿੱਲੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਸ਼ਵ ਪੁਸਤਕ ਮੇਲਾ ਹਰ ਸਾਲ ਪ੍ਰਗਤੀ ਮੈਦਾਨ ਵਿੱਚ ਹੁੰਦਾ ਹੈ।

ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ ਵਿੱਚ ਹਰ ਸਾਲ ਪ੍ਰਗਤੀ ਮੈਦਾਨ ਵਿੱਚ ਹੁੰਦਾ ਹੈ ਅਤੇ ਇਹ ਭਾਰਤ ਦਾ ਸਭ ਤੋਂ ਪੁਰਾਣਾ ਪੁਸਤਕ ਮੇਲਾ ਹੈ। ਇਹ ਪਹਿਲੀ ਵਾਰ 1972 ਵਿੱਚ 18 ਮਾਰਚ ਤੋਂ 4 ਅਪ੍ਰੈਲ ਤੱਕ ਲਗਾਇਆ ਗਿਆ ਸੀ। ਇਹ ਪੁਸਤਕ ਮੇਲਾ ਫਰਵਰੀ ਮਹੀਨੇ ਵਿੱਚ ਨੈਸ਼ਨਲ ਬੁੱਕ ਟਰਸਟ(NBT) ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਸਾਲ 2015 ਵਿੱਚ ਇਹ ਮੇਲਾ 14 ਤੋਂ 22 ਫਰਵਰੀ ਤੱਕ ਲੱਗੇਗਾ।