ਵਿੰਟਰ ਸਲੀਪ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿੰਟਰ ਸਲੀਪ
ਨਿਰਦੇਸ਼ਕ ਨੂਰੀ ਬਿਲਗੇ ਜੇਲਾਨ
ਨਿਰਮਾਤਾ Zeynep Özbatur Atakan
Sezgi Üstün
ਲੇਖਕ ਨੂਰੀ ਬਿਲਗੇ ਜੇਲਾਨ
Ebru Ceylan
ਸਿਤਾਰੇ Haluk Bilginer
Demet Akbag
Melisa Sözen
Tamer Levent
Nejat Isler
ਸਿਨੇਮਾਕਾਰ Gökhan Tiryaki
ਸੰਪਾਦਕ ਨੂਰੀ ਬਿਲਗੇ ਜੇਲਾਨ
Bora Göksingöl
ਸਟੂਡੀਓ
  • NBC Film
  • Bredok Filmproduction
  • Memento Films Production
  • Zeynofilm[1]
ਵਰਤਾਵਾ New Wave Films (United Kingdom)[2]
ਰਿਲੀਜ਼ ਮਿਤੀ(ਆਂ)
ਮਿਆਦ 196 ਮਿੰਟ
ਦੇਸ਼ ਤੁਰਕੀ
ਭਾਸ਼ਾ ਤੁਰਕਿਸ਼
ਅੰਗਰੇਜ਼ੀ

ਵਿੰਟਰ ਸਲੀਪ (ਤੁਰਕੀ: Kış Uykusu) ਨੂਰੀ ਬਿਲਗੇ ਜੇਲਾਨ ਦੀ ਨਿਰਦੇਸ਼ਿਤ ਇੱਕ 2014 ਦੀ ਤੁਰਕਿਸ਼ ਡਰਾਮਾ ਫਿਲਮ ਹੈ। ਕਹਾਣੀ ਅਨਾਤੋਲੀਆ ਵਿੱਚ ਵਾਪਰਦੀ ਹੈ ਅਤੇ ਤੁਰਕੀ ਵਿੱਚ ਅਮੀਰ ਅਤੇ ​​ਗਰੀਬ ਦੇ ਨਾਲ ਨਾਲ ਸ਼ਕਤੀਸ਼ਾਲੀ ਅਤੇ ਸ਼ਕਤੀਹੀਣ ਵਿਚਕਾਰ ਤਕੜੇ ਪਾੜੇ ਦੀ ਪਰਖ ਕਰਦੀ ਹੈ।[3]ਕਾਨ ਫ਼ਿਲਮ ਫੈਸਟੀਵਲ 2014 ਵਿਖੇ ਇਸ ਫ਼ਿਲਮ ਨੇ ਪਾਲਮ ਡੀ'ਓਰ ਅਤੇ ਫਿਪ੍ਰੇਸਕੀ ਇਨਾਮ ਪ੍ਰਾਪਤ ਕੀਤਾ।[4][5]

ਪਲਾਟ[ਸੋਧੋ]

ਫਿਲਮ "ਵਿੰਟਰ ਸਲੀਪ", ਇੱਕ ਪਿੰਡ ਵਿੱਚ ਇੱਕ ਸਰਾ ਦੇ ਮਾਲਕ ਅਤੇ ਇੱਕ ਸਾਬਕਾ ਅਦਾਕਾਰ ਦੀ ਜੀਵਨ-ਕਹਾਣੀ ਹੈ।

ਹਵਾਲੇ[ਸੋਧੋ]