ਵਿੰਧਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿੰਧਿਆ
ਲੜੀ ਵਿਖਾਉਂਦਾ ਭਾਰਤ ਦਾ ਧਰਾਤਲੀ ਨਕਸ਼ਾ
ਮੱਧ ਪ੍ਰਦੇਸ਼ ਵਿੱਚ ਵਿੰਧਿਆ

ਵਿੰਧਿਆ ਲੜੀ (ਸੰਸਕ੍ਰਿਤ: विन्‍ध्य) ਪੱਛਮ-ਕੇਂਦਰੀ ਭਾਰਤ ਵਿੱਚ ਪੁਰਾਣੇ ਖੁਰ ਚੁੱਕੇ ਪਹਾੜਾਂ ਅਤੇ ਪਹਾੜੀਆਂ ਦੀ ਇੱਕ ਲੜੀ ਹੈ ਜੋ ਭੂਗੋਲਕ ਤੌਰ ਉੱਤੇ ਭਾਰਤੀ ਉਪਮਹਾਂਦੀਪ ਨੂੰ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਵੰਡਦੀ ਹੈ।