ਸਮੱਗਰੀ 'ਤੇ ਜਾਓ

ਵਿੰਨਰ ਟੇਕ ਨਥਿੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿੰਨਰ ਟੇਕ ਨਥਿੰਗ
ਪਹਿਲੀ ਅਡੀਸ਼ਨ ਦਾ ਕਵਰ
ਲੇਖਕਅਰਨੈਸਟ ਹੈਮਿੰਗਵੇ
ਮੂਲ ਸਿਰਲੇਖWinner Take Nothing
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਨਿੱਕੀ ਕਹਾਣੀl
ਪ੍ਰਕਾਸ਼ਕਸਕਰਾਈਬਨਰ
ਪ੍ਰਕਾਸ਼ਨ ਦੀ ਮਿਤੀ
1933

ਵਿੰਨਰ ਟੇਕ ਨਥਿੰਗ ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦਾ 1933 ਵਿੱਚ ਪ੍ਰਕਾਸ਼ਤ ਕਹਾਣੀ ਸੰਗ੍ਰਹਿ ਹੈ। ਹੈਮਿੰਗਵੇ ਦਾ ਤੀਜਾ ਅਤੇ ਆਖਰੀ ਕਹਾਣੀ ਸੰਗ੍ਰਹਿ, ਜੋ ਏ ਫ਼ੇਅਰਵੈੱਲ ਟੂ ਆਰਮਜ਼ (1929) ਤੋਂ ਚਾਰ ਸਾਲ ਬਾਅਦ, ਅਤੇ ਬੁਲਫਾਈਟਿੰਗ ਬਾਰੇ ਉਸ ਦੀ ਗੈਰ-ਗਲਪੀ ਪੁਸਤਕ, ਬਾਅਦ ਦੁਪਹਿਰ ਮੌਤ (1932) ਤੋਂ ਇੱਕ ਸਾਲ ਬਾਅਦ ਪ੍ਰਕਾਸ਼ਤ ਹੋਇਆ।[1]

ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਕਹਾਣੀਆਂ

[ਸੋਧੋ]

ਹਵਾਲੇ

[ਸੋਧੋ]
  1. Fleming, Robert E.. "Winner Take Nothing". The Literary Encyclopedia. 30 July 2001. accessed 16 January 2010.