ਵਿੱਦਿਅਾ ਵੌਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿੱਦਿਆ ਵੌਕਸ
Vidya Vox 2016 (cropped).png
ਨਿੱਜੀ ਜਾਣਕਾਰੀ
ਜਨਮਵਿੱਦਿਆ ਅਈਅਰ
ਚੇਨਈ, ਤਮਿਲਨਾਡੂ, ਭਾਰਤ[1][2]
ਕੌਮੀਅਤਅਮਰੀਕੀ[1]
ਸਿੱਖਿਆਜਾਰਜ ਵਾਸ਼ਿੰਗਟਨ ਯੂਨੀਵਰਸਿਟੀ
ਘਰਲਾਸ ਐਂਜਲਸ, ਕੈਲੀਫ਼ੋਰਨੀਆ, ਅਮਰੀਕਾ
ਕਿੱਤਾ
  • ਗਾਇਕਾ
  • ਸੰਗੀਤਕਾਰ
  • ਅਦਾਕਾਰਾ
  • ਯੂਟਿਊਬਰ
  • ਵਲੌਗਰ
  • ਨਚਾਰ
ਧਰਮਹਿੰਦੂ
ਵੈੱਬਸਾਈਟwww.vidyavox.com
ਯੂਟਿਊਬ ਜਾਣਕਾਰੀ
ਹੋਰ ਪਛਾਣਵਿੱਦਿਆ ਵੌਕਸ
ਸਰਗਰਮੀ ਦੇ ਸਾਲ2015–ਹੁਣ ਤੱਕ
ਵਿਧਾ
ਸਬਸਕਰਾਈਬਰ4.5 ਮਿਲੀਅਨ
(ਅਪ੍ਰੈਲ 8, 2018)
ਕੁੱਲ ਵਿਊ400 million
(ਦਸੰਬਰ 31, 2017)
YouTube Silver Play Button 2.svg 100,000 ਸਬਸਕਰਾਈਬਰਸ 2015
YouTube Gold Play Button 2.svg 1,000,000 ਸਬਸਕਰਾਈਬਰਸ 2016

ਵਿੱਦਿਆ ਅਈਅਰ ਆਪਣੇ ਸਟੇਜੀ ਨਾਮ ਵਿੱਦਿਆ ਵੌਕਸ ਤੋਂ ਜਾਣੀ ਜਾਣ ਵਾਲੀ ਇੱਕ ਇੰਡੋ-ਅਮਰੀਕਨ ਯੂਟਿਊਬਰ ਅਤੇ ਗਾਇਕਾ ਹੈ।[2] ਉਹ ਚੇਨਈ ਵਿੱਚ ਪੈਦਾ ਹੋਈ ਸੀ ਅਤੇ ਅੱਠ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ। ਉਸ ਦਾ ਸੰਗੀਤ ਪੱਛਮੀ ਪੌਪ, ਇਲੈਕਟ੍ਰੋਨਿਕ ਡਾਂਸ ਸੰਗੀਤ ਅਤੇ ਭਾਰਤੀ ਕਲਾਸੀਕਲ ਸੰਗੀਤ ਦਾ ਮੇਲ ਹੁੰਦਾ ਹੈ।[2] ਉਸਨੇ ਅਪ੍ਰੈਲ 2015 ਵਿੱਚ ਆਪਣਾ ਚੈਨਲ ਸ਼ੁਰੂ ਕੀਤਾ। ਉਸ ਦੇ ਵੀਡੀਓਜ਼ ਨੂਂ 400 ਮਿਲੀਅਨ ਤੋਂ ਵੱਧ ਵਿਊ ਮਿਲੇ ਹਨ, ਅਤੇ ਉਸ ਦੇ ਚੈਨਲ ਤੇ 4.5 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ। ਮੇਜਰ ਲੇਜਰ ਦੇ ਲੀਨ ਆਨ ਅਤੇ ਪੰਜਾਬੀ ਲੋਕਗੀਤ ਦੇ ਸੁਮੇਲ ਵਾਲਾ ਉਸਦਾ ਗਾਣਾ 29 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।[2]

ਹਵਾਲੇ[ਸੋਧੋ]